ਤਾਜ਼ਾ ਖ਼ਬਰਾਂ ਚੰਦੇ ‘ਚ 68% ਗਿਰਾਵਟ! ‘ਆਪ’ ਨੂੰ 2025-26 ‘ਚ ਮਿਲੇ ਸਿਰਫ਼ ₹12.10 ਕਰੋੜ; ਭਾਜਪਾ ‘ਚ ਗਏ ਸਾਬਕਾ ਸੰਸਦ ਦੀ ਫਰਮ ਨੇ ਦਿੱਤੇ ₹5 ਕਰੋੜ ਚੋਣ ਕਮਿਸ਼ਨ ਨੂੰ ਦਿੱਤੀ ਰਿਪੋਰਟ ਮੁਤਾਬਕ 'ਆਪ' ਦਾ ਚੰਦਾ ₹38.10 ਕਰੋੜ ਤੋਂ ਘਟ ਕੇ ₹12.10 ਕਰੋੜ ਰਹਿ ਗਿਆ; ਕੁੱਲ ਚੰਦੇ ਦਾ 83% ਸਿਰਫ਼ ਦੋ ਦਾਨੀਆਂ ਤੋਂ ਆਇਆ। 🕐 ਅਕਤੂਬਰ 1, 2026 👁 0