
ਤਾਜ਼ਾ ਖ਼ਬਰਾਂ
3 stories

ਸੈਂਟਰਲ ਯੂਨੀਵਰਸਿਟੀ ਬਠਿੰਡਾ ’ਚ ਜੂਨੀਅਰ ਰਿਸਰਚ ਫੈਲੋ ਦੀ 1 ਅਸਾਮੀ ਨਿਕਲੀ ਹੈ। ₹37,000 + 9% HRA ਪ੍ਰਤੀ ਮਹੀਨਾ ਮਿਲੇਗਾ। ਅਰਜ਼ੀ ਭੇਜਣ ਦੀ ਆਖ਼ਰੀ ਮਿਤੀ 26 ਨਵੰਬਰ 2026 ਹੈ।

AIIMS ਬਠਿੰਡਾ ’ਚ ਪੈਲੀਏਟਿਵ ਕੇਅਰ ਡਾਕਟਰ ਦੀ 1 ਅਸਾਮੀ ਲਈ ਵਾਕ-ਇਨ ਇੰਟਰਵਿਊ ਨਿਕਲੀ ਹੈ। ₹1,00,000 ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ। ਗੂਗਲ ਫਾਰਮ ਭਰਨ ਦੀ ਆਖ਼ਰੀ ਮਿਤੀ 22 ਨਵੰਬਰ 2026, ਦੁਪਹਿਰ 1 ਵਜੇ ਹੈ।