CBI ਨੇ ਪੰਜਾਬ ਸਰਕਾਰ ਤੋਂ ਮੰਗੀਆਂ 20 ਤਰ੍ਹਾਂ ਦੀਆਂ ਅਸਲ ਫਾਈਲਾਂ! ਤਬਾਦਲੇ, CMO ਤੈਨਾਤੀਆਂ, ਹਾਊਸਿੰਗ-ਲਾਇਸੈਂਸ — ਦੁਪਹਿਰ 1 ਵਜੇ ਤੱਕ ਜਮ੍ਹਾਂ ਕਰਾਉਣ ਦੇ ਹੁਕਮ
CBI ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਤਬਾਦਲਿਆਂ, ਮੁੱਖ ਮੰਤਰੀ ਦਫ਼ਤਰ ਦੀਆਂ ਤੈਨਾਤੀਆਂ, ਹਾਊਸਿੰਗ ਪ੍ਰਾਜੈਕਟਾਂ ਅਤੇ ਲਾਇਸੈਂਸਾਂ ਦੀਆਂ ਅਸਲ ਫਾਈਲਾਂ ਮੰਗੀਆਂ। ਪੰਜਾਬ ਸਰਕਾਰ ਨੇ ਉਸੇ ਦਿਨ ਨੋਡਲ ਅਫ਼ਸਰ ਲਗਾ ਕੇ ਸਾਰੇ ਵਿਭਾਗਾਂ ਨੂੰ ਰਿਕਾਰਡ ਜਮ੍ਹਾਂ ਕਰਾਉਣ ਦੇ ਹੁਕਮ ਦੇ ਦਿੱਤੇ।
🕐 ਅਕਤੂਬਰ 14, 2026
👁 3