
ਤਾਜ਼ਾ ਖ਼ਬਰਾਂ
3 stories

ਐਜੂਕੇਸ਼ਨਵਰਲਡ ਇੰਡੀਆ ਸਕੂਲ ਰੈਂਕਿੰਗਜ਼ 2026-27 ਵਿੱਚ ਚੰਡੀਗੜ੍ਹ ਦੇ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 16-D ਨੇ ਸਟੇਟ ਗਵਰਨਮੈਂਟ ਡੇ ਸਕੂਲਜ਼ ਸ਼੍ਰੇਣੀ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ। AI ਵਿਸ਼ਾ, AC ਕਮਰੇ ਅਤੇ ਡਿਜੀਟਲ ਬੋਰਡ ਸਫ਼ਲਤਾ ਦੀ ਕੁੰਜੀ।

ਕਰੀਬ 180 ਈਟੀਟੀ ਅਧਿਆਪਕ ਚੰਡੀਗੜ੍ਹ 'ਚ ਮਨੀਸ਼ ਸਿਸੋਦੀਆ ਦੇ ਨਿਵਾਸ ਬਾਹਰ ਧਰਨੇ 'ਤੇ ਉਤਰੇ — ਤਨਖਾਹ ਦੀ ਬਰਾਬਰੀ ਦੀ ਮੰਗ, ਪੁਲੀਸ ਨੇ ਕਈਆਂ ਨੂੰ ਹਿਰਾਸਤ 'ਚ ਲਿਆ।