IISER ਮੋਹਾਲੀ ’ਚ ਪ੍ਰੋਜੈਕਟ ਟੈਕਨੀਕਲ ਸਪੋਰਟ-III ਦੀ 1 ਅਸਾਮੀ! ₹28,000 ਤਨਖ਼ਾਹ, 5 ਦਸੰਬਰ ਆਖ਼ਰੀ ਮਿਤੀ
IISER ਮੋਹਾਲੀ ’ਚ ਪ੍ਰੋਜੈਕਟ ਟੈਕਨੀਕਲ ਸਪੋਰਟ-III ਦੀ 1 ਅਸਾਮੀ ਨਿਕਲੀ ਹੈ। ₹28,000 + HRA ਪ੍ਰਤੀ ਮਹੀਨਾ ਮਿਲੇਗਾ। ਅਰਜ਼ੀ ਭੇਜਣ ਦੀ ਆਖ਼ਰੀ ਮਿਤੀ 5 ਦਸੰਬਰ 2026, ਸ਼ਾਮ 5 ਵਜੇ ਹੈ।
🕐 ਨਵੰਬਰ 19, 2026
👁 27