
ਤਾਜ਼ਾ ਖ਼ਬਰਾਂ
3 stories

ਮਾਨਸਾ 'ਚ ਨਸ਼ਾ-ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਦਿੱਲੀ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੀ 'ਆਪ' ਸਰਕਾਰ 'ਤੇ ਤਿੱਖਾ ਹਮਲਾ ਬੋਲਿਆ — ਦੋਸ਼ ਲਾਇਆ ਕਿ ਸੂਬਾ ਸਰਕਾਰ ਨਸ਼ਾ ਮਾਫ਼ੀਆ ਚਲਾ ਰਿਹਾ ਹੈ।

ਅੰਮ੍ਰਿਤਸਰ 'ਚ ਇਨਫਲੂਏਂਸਰ ਮੈਡ ਸੰਧੂ ਦੇ ਕਤਲ ਨੂੰ ਲੈ ਕੇ ਸਿਆਸਤ ਭਖ ਗਈ। ਭਾਜਪਾ ਨੇ ਮਾਨ ਸਰਕਾਰ 'ਤੇ 'ਪੰਜਾਬ ਨੂੰ ਕ੍ਰਾਈਮ ਕੈਪੀਟਲ ਬਣਾਉਣ' ਦਾ ਦੋਸ਼ ਲਾਇਆ, ਕਾਂਗਰਸ ਨੇ ਮੰਗਿਆ ਮੁੱਖ ਮੰਤਰੀ ਦਾ ਅਸਤੀਫ਼ਾ।