ਗ੍ਰੀਨ ਕਾਰਡ ‘ਤੇ ਟਰੰਪ ਪ੍ਰਸ਼ਾਸਨ ਦਾ ਵੱਡਾ ਕਦਮ! 8 ਆਈਟੀ ਕੰਪਨੀਆਂ ਦੀ PERM ਪ੍ਰਕਿਰਿਆ ਸਸਪੈਂਡ — ਭਾਰਤੀ ਕਾਮਿਆਂ ‘ਤੇ ਕੀ ਅਸਰ ਪਵੇਗਾ
ਟਰੰਪ ਪ੍ਰਸ਼ਾਸਨ ਨੇ PERM ਪ੍ਰੋਗਰਾਮ ਨੂੰ ਮਾਈਕਰੋਸਾਫਟ, ਐਡੋਬੀ, TCS, ਇਨਫੋਸਿਸ ਸਮੇਤ 8 ਆਈਟੀ ਕੰਪਨੀਆਂ ਲਈ ਮੁਅੱਤਲ ਕਰ ਦਿੱਤਾ — ਕਥਿਤ ਦੁਰਵਰਤੋਂ ਦਾ ਦੋਸ਼; ਭਾਰਤੀ H-1B ਕਾਮਿਆਂ ਦੇ ਗ੍ਰੀਨ ਕਾਰਡ ਰਾਹ 'ਤੇ ਬ੍ਰੇਕ।
🕐 ਅਕਤੂਬਰ 9, 2026
👁 16