ਮੋਦੀ ਦੇ 25 ਸਾਲਾਂ ‘ਤੇ ਹਰਿਆਣਾ ਕੈਬਨਿਟ ਦਾ ਧੰਨਵਾਦ ਮਤਾ! ਸੈਣੀ ਬੋਲੇ — ਕੇਂਦਰ ਤੋਂ 7 ਲੱਖ ਕਰੋੜ ਦੀ ਮਦਦ ਮਿਲੀ
ਹਰਿਆਣਾ ਕੈਬਨਿਟ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਰਕਾਰ ਮੁਖੀ ਵਜੋਂ 25 ਸਾਲ ਪੂਰੇ ਹੋਣ 'ਤੇ 'ਧੰਨਵਾਦ ਮਤਾ' ਪਾਸ ਕੀਤਾ; ਸੈਣੀ ਨੇ ਕੇਂਦਰ ਤੋਂ 7 ਲੱਖ ਕਰੋੜ ਦੀ ਮਦਦ ਦਾ ਦਾਅਵਾ ਵੀ ਕੀਤਾ।
🕐 ਅਕਤੂਬਰ 11, 2026
👁 16