
ਤਾਜ਼ਾ ਖ਼ਬਰਾਂ
3 stories

ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ — ਸੜਕ ਪ੍ਰੋਜੈਕਟਾਂ ਲਈ ਕੱਟੇ ਜਾਣ ਵਾਲੇ ਰੁੱਖਾਂ ਦੇ ਬਦਲੇ ਮੁਆਵਜ਼ਾ ਜੰਗਲਾਤ ਲਈ ਜ਼ਮੀਨ ਦਾ ਪ੍ਰਸਤਾਵ ਪੇਸ਼ ਕਰੋ।

ਦਿਵਿਆਂਗਜਨਾਂ ਲਈ ਛੋਟ ਵਾਲੇ FASTag ਦੇ ਨਿਯਮ ਬਦਲ ਗਏ — ਹੁਣ 70-100% ਅਪੰਗਤਾ 'ਤੇ 5 ਸਾਲ ਅਤੇ 40-70% 'ਤੇ 3 ਸਾਲ ਦੀ ਵੈਲੀਡਿਟੀ। ਹਰ ਸਾਲ ਰਿਨਿਊ ਦੀ ਝੰਝਟ ਖਤਮ।