ਪੰਜਾਬ ‘ਚ ਗਰੁੱਪ-B ਦੀਆਂ 10 ਅਸਾਮੀਆਂ! PSSSB ਨੇ ਖੋਲ੍ਹੀ ਭਰਤੀ, ਅਪਲਾਈ ਦੀ ਆਖ਼ਰੀ ਮਿਤੀ 22 ਅਕਤੂਬਰ
PSSSB ਨੇ ਵਿਗਿਆਪਨ 13/2026 ਤਹਿਤ ਗਰੁੱਪ-B ਦੀਆਂ 10 ਅਸਾਮੀਆਂ ਲਈ ਭਰਤੀ ਖੋਲ੍ਹੀ — ਹੈੱਡ ਡਰਾਫਟਸਮੈਨ, ਲਾਅ ਅਫ਼ਸਰ, ਲੀਗਲ ਅਸਿਸਟੈਂਟ ਅਤੇ ਅਕਾਊਂਟੈਂਟ। ਅਪਲਾਈ ਦੀ ਆਖ਼ਰੀ ਮਿਤੀ 22 ਅਕਤੂਬਰ 2026।
🕐 ਅਕਤੂਬਰ 4, 2026
👁 17