
ਸਪੋਰਟਸ
3 stories

ਮਰਦ ਏਸ਼ੀਅਨ ਚੈਂਪੀਅਨਜ਼ ਟਰਾਫੀ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਤੇ ਮੋਹਾਲੀ 'ਚ ਖੇਡੀ ਜਾਵੇਗੀ। 2009 ਦੇ ਪੰਜਾਬ ਗੋਲਡ ਕੱਪ ਤੋਂ ਬਾਅਦ ਪੰਜਾਬ 'ਚ ਇਹ ਪਹਿਲਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਹੋਵੇਗਾ।

ਵਿਸ਼ਵ ਕੱਪ ਜੇਤੂ ਕਪਤਾਨ ਹਰਮਨਪ੍ਰੀਤ ਕੌਰ ਦਾ ਮੋਗਾ ਵਾਲਾ ਪਰਿਵਾਰਕ ਘਰ — ਅੰਦਾਜ਼ਨ ਕਰੋੜਾਂ ਦੀ ਕੀਮਤ, ਫਿਰ ਵੀ ਸਾਦਗੀ ਨਾਲ ਭਰਪੂਰ।