Skip to content
ਵੀਰਵਾਰ, 22 ਅਕਤੂਬਰ 2026 Punjab's Gurmukhi-first independent newsroom
Breaking
‘ਬਿਹਾਰ ਨੂੰ ਨਸ਼ਾਮੁਕਤ ਕਰ ਕੇ ਵਿਖਾਓ, ਫਿਰ ਪੰਜਾਬ ਦੀ ਗੱਲ ਕਰੋ!’ — ਅਮਿਤ ਸ਼ਾਹ ਦੇ ਡੈੱਡਲਾਈਨ ’ਤੇ ਕੇਜਰੀਵਾਲ ਦਾ ਸਿੱਧਾ ਹਮਲਾ ਕੱਲ੍ਹ ਪੰਜਾਬ ਦਾ ਮੌਸਮ: ਚਟਕ ਧੁੱਪ ਤੇ 34 ਡਿਗਰੀ ਤੱਕ ਗਰਮੀ, 24 ਤੋਂ ਬਦਲੇਗਾ ਮਿਜ਼ਾਜ ਚੈਨਈ ਦੇ ਚਿੜੀਆਘਰ ’ਚ ਬਰਡ ਫਲੂ ਦਾ ਹਮਲਾ! 7 ਪੰਛੀਆਂ ਦੀ ਮੌਤ, ਚਿੜੀਆਘਰ 2 ਦਿਨ ਬੰਦ — ਕੀ ਮੁਰਗਾ-ਅੰਡਾ ਖਾਣਾ ਸੁਰੱਖਿਅਤ ਹੈ? ‘ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਖ਼ਸ਼ੇ ਨਹੀਂ ਜਾਣਗੇ!’ — ਪਾਬੰਦੀਸ਼ੁਦਾ ਕੈਪਸੂਲਾਂ ਦੀ ਵਿਕਰੀ ’ਤੇ ਪਰਗਟ ਸਿੰਘ ਦਾ ਮਾਨ ਸਰਕਾਰ ’ਤੇ ਵੱਡਾ ਹਮਲਾ ਦਿੱਲੀ ਪੁਲਿਸ ਦੀ ‘ਨਾਂਹ’! ਦਿਲਜੀਤ ਦਾ 30 ਅਕਤੂਬਰ ਦਾ ਕੰਸਰਟ ਲਟਕਿਆ — ‘ਸੁਰੱਖਿਆ ਕਾਰਨਾਂ’ ਦਾ ਹਵਾਲਾ, AAP ਨੇ ਪੱਖਪਾਤ ਦੇ ਸਵਾਲ ਉਠਾਏ ‘ਜਿਸ ਨੂੰ ਲੋੜ ਨਹੀਂ, ਉਸ ਦੀ ਸਬਸਿਡੀ ਬੰਦ!’ — ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਵੱਡਾ ਹਮਲਾ; ਕਿਹਾ — ਕਾਂਗਰਸ ਆਈ ਤਾਂ ਪੰਜਾਬ ਦੀਆਂ ਮੁਫ਼ਤ ਸਹੂਲਤਾਂ ਖ਼ਤਮ ਸਿਰਫ਼ 9 ਮਿੰਟਾਂ ’ਚ ਬਰਖਾਸਤ ਹੋਇਆ ਪਹਿਲਾ ਦਿਨ! ਵਿਧਾਨ ਸਭਾ ’ਚ ਝੋਟੇ ਦੇ ਕਤਲ ’ਤੇ ਹੰਗਾਮਾ — CM ਮਾਨ ਦਾ ਪੁਤਲਾ ਫੂਕਿਆ ਰਿਲੀਜ਼ ਤੋਂ 14 ਦਿਨ ਪਹਿਲਾਂ ਹੀ ₹5.15 ਕਰੋੜ! ਰਾਮਾਇਣ ਦੀ ਐਡਵਾਂਸ ਬੁਕਿੰਗ ਨੇ ਫੜੀ ਰਫ਼ਤਾਰ ‘ਬਿਹਾਰ ਨੂੰ ਨਸ਼ਾਮੁਕਤ ਕਰ ਕੇ ਵਿਖਾਓ, ਫਿਰ ਪੰਜਾਬ ਦੀ ਗੱਲ ਕਰੋ!’ — ਅਮਿਤ ਸ਼ਾਹ ਦੇ ਡੈੱਡਲਾਈਨ ’ਤੇ ਕੇਜਰੀਵਾਲ ਦਾ ਸਿੱਧਾ ਹਮਲਾ ਕੱਲ੍ਹ ਪੰਜਾਬ ਦਾ ਮੌਸਮ: ਚਟਕ ਧੁੱਪ ਤੇ 34 ਡਿਗਰੀ ਤੱਕ ਗਰਮੀ, 24 ਤੋਂ ਬਦਲੇਗਾ ਮਿਜ਼ਾਜ ਚੈਨਈ ਦੇ ਚਿੜੀਆਘਰ ’ਚ ਬਰਡ ਫਲੂ ਦਾ ਹਮਲਾ! 7 ਪੰਛੀਆਂ ਦੀ ਮੌਤ, ਚਿੜੀਆਘਰ 2 ਦਿਨ ਬੰਦ — ਕੀ ਮੁਰਗਾ-ਅੰਡਾ ਖਾਣਾ ਸੁਰੱਖਿਅਤ ਹੈ? ‘ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਖ਼ਸ਼ੇ ਨਹੀਂ ਜਾਣਗੇ!’ — ਪਾਬੰਦੀਸ਼ੁਦਾ ਕੈਪਸੂਲਾਂ ਦੀ ਵਿਕਰੀ ’ਤੇ ਪਰਗਟ ਸਿੰਘ ਦਾ ਮਾਨ ਸਰਕਾਰ ’ਤੇ ਵੱਡਾ ਹਮਲਾ ਦਿੱਲੀ ਪੁਲਿਸ ਦੀ ‘ਨਾਂਹ’! ਦਿਲਜੀਤ ਦਾ 30 ਅਕਤੂਬਰ ਦਾ ਕੰਸਰਟ ਲਟਕਿਆ — ‘ਸੁਰੱਖਿਆ ਕਾਰਨਾਂ’ ਦਾ ਹਵਾਲਾ, AAP ਨੇ ਪੱਖਪਾਤ ਦੇ ਸਵਾਲ ਉਠਾਏ ‘ਜਿਸ ਨੂੰ ਲੋੜ ਨਹੀਂ, ਉਸ ਦੀ ਸਬਸਿਡੀ ਬੰਦ!’ — ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਵੱਡਾ ਹਮਲਾ; ਕਿਹਾ — ਕਾਂਗਰਸ ਆਈ ਤਾਂ ਪੰਜਾਬ ਦੀਆਂ ਮੁਫ਼ਤ ਸਹੂਲਤਾਂ ਖ਼ਤਮ ਸਿਰਫ਼ 9 ਮਿੰਟਾਂ ’ਚ ਬਰਖਾਸਤ ਹੋਇਆ ਪਹਿਲਾ ਦਿਨ! ਵਿਧਾਨ ਸਭਾ ’ਚ ਝੋਟੇ ਦੇ ਕਤਲ ’ਤੇ ਹੰਗਾਮਾ — CM ਮਾਨ ਦਾ ਪੁਤਲਾ ਫੂਕਿਆ ਰਿਲੀਜ਼ ਤੋਂ 14 ਦਿਨ ਪਹਿਲਾਂ ਹੀ ₹5.15 ਕਰੋੜ! ਰਾਮਾਇਣ ਦੀ ਐਡਵਾਂਸ ਬੁਕਿੰਗ ਨੇ ਫੜੀ ਰਫ਼ਤਾਰ

Tag: Raja Warring

24 stories

ਵੜਿੰਗ ਤੋਂ ਬਾਅਦ ਕੌਣ? ਪੰਜਾਬ ਕਾਂਗਰਸ ‘ਚ ਨਵੇਂ ਪ੍ਰਧਾਨ ਦੀ ਰੇਸ ਤੇਜ਼, ਦਿੱਲੀ ‘ਚ ਡਟੇ ਆਗੂ
ਤਾਜ਼ਾ ਖ਼ਬਰਾਂ

ਵੜਿੰਗ ਤੋਂ ਬਾਅਦ ਕੌਣ? ਪੰਜਾਬ ਕਾਂਗਰਸ ‘ਚ ਨਵੇਂ ਪ੍ਰਧਾਨ ਦੀ ਰੇਸ ਤੇਜ਼, ਦਿੱਲੀ ‘ਚ ਡਟੇ ਆਗੂ

ਕਾਂਗਰਸ ਹਾਈਕਮਾਨ ਨੇ ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਬਦਲਣ ਦਾ ਫੈਸਲਾ ਕੀਤਾ; ਵਿਜੇਇੰਦਰ ਸਿੰਗਲਾ ਮੋਹਰੀ ਦਾਅਵੇਦਾਰ, ਦਿੱਲੀ ਵਿੱਚ ਆਗੂਆਂ ਦੀ ਲਾਬਿੰਗ ਤੇਜ਼।

🕐 ਅਕਤੂਬਰ 1, 2026 👁 0
ਪੰਜਾਬ ਕਾਂਗਰਸ ਵਿੱਚ ਵੱਡਾ ਫੇਰਬਦਲ! ਰਾਜਾ ਵੜਿੰਗ ਨੇ ਪ੍ਰਧਾਨ ਦਾ ਅਹੁਦਾ ਛੱਡਿਆ, X ਬਾਇਓ ‘ਚ ‘ਸਾਬਕਾ ਪ੍ਰਧਾਨ’
ਤਾਜ਼ਾ ਖ਼ਬਰਾਂ

ਪੰਜਾਬ ਕਾਂਗਰਸ ਵਿੱਚ ਵੱਡਾ ਫੇਰਬਦਲ! ਰਾਜਾ ਵੜਿੰਗ ਨੇ ਪ੍ਰਧਾਨ ਦਾ ਅਹੁਦਾ ਛੱਡਿਆ, X ਬਾਇਓ ‘ਚ ‘ਸਾਬਕਾ ਪ੍ਰਧਾਨ’

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਐਕਸ 'ਤੇ ਪੋਸਟ ਰਾਹੀਂ ਐਲਾਨ ਅਤੇ ਬਾਇਓ 'ਚ 'ਸਾਬਕਾ ਪ੍ਰਧਾਨ'। ਅਗਲੇ ਪ੍ਰਧਾਨ ਲਈ ਵਿਜੈਇੰਦਰ ਸਿੰਗਲਾ ਸਭ ਤੋਂ ਮੂਹਰੇ।

🕐 ਅਕਤੂਬਰ 1, 2026 👁 1
ਅਸਤੀਫ਼ੇ ‘ਤੇ ਪਹਿਲੀ ਵਾਰ ਬੋਲੇ ਵੜਿੰਗ: “ਕੋਈ ਟਿੱਪਣੀ ਨਹੀਂ ਕਰਾਂਗਾ, ਕੁਝ ਗੱਲਾਂ ਅੰਦਰੂਨੀ ਹੁੰਦੀਆਂ ਹਨ”
ਤਾਜ਼ਾ ਖ਼ਬਰਾਂ

ਅਸਤੀਫ਼ੇ ‘ਤੇ ਪਹਿਲੀ ਵਾਰ ਬੋਲੇ ਵੜਿੰਗ: “ਕੋਈ ਟਿੱਪਣੀ ਨਹੀਂ ਕਰਾਂਗਾ, ਕੁਝ ਗੱਲਾਂ ਅੰਦਰੂਨੀ ਹੁੰਦੀਆਂ ਹਨ”

ਅਸਤੀਫ਼ੇ ਦੀਆਂ ਅਟਕਲਾਂ ਵਿਚਕਾਰ ਰਾਜਾ ਵੜਿੰਗ ਨੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ — "ਕੁਝ ਗੱਲਾਂ ਅੰਦਰੂਨੀ ਹੁੰਦੀਆਂ ਹਨ"। ਵਿਜੇਇੰਦਰ ਸਿੰਗਲਾ ਬੋਲੇ — "ਮੈਨੂੰ ਮੀਡੀਆ ਤੋਂ ਪਤਾ ਲੱਗਾ"। ਨਵੇਂ ਪ੍ਰਧਾਨ ਦਾ ਐਲਾਨ 2 ਅਕਤੂਬਰ ਨੂੰ ਹੋ ਸਕਦਾ ਹੈ।

🕐 ਅਕਤੂਬਰ 1, 2026 👁 1
ਚੋਣਾਂ ਤੋਂ ਪਹਿਲਾਂ ਕਾਂਗਰਸ ‘ਚ ਭੁਚਾਲ! ਵੜਿੰਗ ਹਟਾਏ ਜਾਣਗੇ, ਨਵੇਂ ਪ੍ਰਧਾਨ ਲਈ ਸਿੰਗਲਾ ਮੂਹਰੇ
ਤਾਜ਼ਾ ਖ਼ਬਰਾਂ

ਚੋਣਾਂ ਤੋਂ ਪਹਿਲਾਂ ਕਾਂਗਰਸ ‘ਚ ਭੁਚਾਲ! ਵੜਿੰਗ ਹਟਾਏ ਜਾਣਗੇ, ਨਵੇਂ ਪ੍ਰਧਾਨ ਲਈ ਸਿੰਗਲਾ ਮੂਹਰੇ

ਕਾਂਗਰਸ ਹਾਈਕਮਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨਗੀ ਤੋਂ ਹਟਾਉਣ ਦਾ ਫ਼ੈਸਲਾ ਕਰ ਲਿਆ; ਵਿਜੇਇੰਦਰ ਸਿੰਗਲਾ ਨਵੇਂ ਮੁਖੀ ਲਈ ਮੂਹਰੇ, ਜਲਦੀ ਘੋਸ਼ਣਾ ਦੀ ਉਮੀਦ।

🕐 ਅਕਤੂਬਰ 1, 2026 👁 1