UPI ਧੋਖਾਧੜੀ ’ਚ ਗਾਹਕ ਦੀ ਜਿੱਤ! ਬੈਂਕ ਬਿਨਾਂ ਸਬੂਤ ਦੋਸ਼ ਨਹੀਂ ਲਾ ਸਕਦਾ — SBI ਨੂੰ ₹99,940 ਵਾਪਸ ਕਰਨੇ ਪੈਣਗੇ
ਚੰਡੀਗੜ੍ਹ ਰਾਜ ਖਪਤਕਾਰ ਕਮਿਸ਼ਨ ਨੇ ਐੱਸਬੀਆਈ ਦੀ ਅਪੀਲ ਖਾਰਜ ਕਰਦਿਆਂ ਯੂਪੀਆਈ ਧੋਖਾਧੜੀ ’ਚ ਗਾਹਕ ਨੂੰ ₹99,940 ਵਿਆਜ ਸਮੇਤ ਵਾਪਸ ਕਰਨ ਦਾ ਹੁਕਮ ਬਰਕਰਾਰ ਰੱਖਿਆ।
🕐 ਨਵੰਬਰ 21, 2026
👁 19