ਨਿਊ ਚੰਡੀਗੜ੍ਹ ਦੇ ਕੈਂਸਰ ਹਸਪਤਾਲ ’ਚ ਰਿਸਰਚ ਅਸਿਸਟੈਂਟ ਦੀ ਭਰਤੀ! 17 ਨਵੰਬਰ ਨੂੰ ਵਾਕ-ਇਨ ਇੰਟਰਵਿਊ, ₹40,000 ਤੱਕ ਤਨਖ਼ਾਹ
ਨਿਊ ਚੰਡੀਗੜ੍ਹ ਦੇ ਹੋਮੀ ਭਾਬਾ ਕੈਂਸਰ ਹਸਪਤਾਲ ’ਚ ਰਿਸਰਚ ਅਸਿਸਟੈਂਟ ਦੀ 1 ਅਸਾਮੀ ਲਈ 17 ਨਵੰਬਰ ਨੂੰ ਵਾਕ-ਇਨ ਇੰਟਰਵਿਊ ਹੋਵੇਗੀ। ਤਨਖ਼ਾਹ ₹28,000–40,000 ਪ੍ਰਤੀ ਮਹੀਨਾ।
🕐 ਨਵੰਬਰ 13, 2026
👁 26