
ਖਾਣੇ ਤੋਂ ਬਾਅਦ ਸੈਰ! ਬਲੱਡ ਸ਼ੂਗਰ ‘ਤੇ ਰਿਸਰਚ ਦਾ ਵੱਡਾ ਖੁਲਾਸਾ
ਖਾਣੇ ਤੋਂ ਬਾਅਦ 5, 10 ਜਾਂ 20 ਮਿੰਟ ਦੀ ਸੈਰ — ਬਲੱਡ ਸ਼ੂਗਰ 'ਤੇ ਰਿਸਰਚ ਕੀ ਕਹਿੰਦੀ ਹੈ, ਜਾਣੋ।
473 stories

ਖਾਣੇ ਤੋਂ ਬਾਅਦ 5, 10 ਜਾਂ 20 ਮਿੰਟ ਦੀ ਸੈਰ — ਬਲੱਡ ਸ਼ੂਗਰ 'ਤੇ ਰਿਸਰਚ ਕੀ ਕਹਿੰਦੀ ਹੈ, ਜਾਣੋ।

ਸ਼ਿਮਲਾ 'ਚ ਬੈਂਕ ਨੇ ਗਿਰਵੀ ਗਹਿਣਿਆਂ ਨੂੰ ਮੁੜ ਜਾਂਚ 'ਚ 'ਨਕਲੀ' ਦੱਸਿਆ। ਉਪਭੋਗਤਾ ਕਮਿਸ਼ਨ ਨੇ ਬੈਂਕ ਨੂੰ ਜ਼ਿੰਮੇਵਾਰ ਮੰਨਦਿਆਂ ਗਾਹਕ ਨੂੰ ਕਰੀਬ 14.5 ਲੱਖ ਰੁਪਏ ਦੀ ਰਾਹਤ ਦੇਣ ਦਾ ਹੁਕਮ ਦਿੱਤਾ। ਜਾਣੋ ਪੂਰਾ ਮਾਮਲਾ।

ਦਿਵਿਆਂਗਜਨਾਂ ਲਈ ਛੋਟ ਵਾਲੇ FASTag ਦੇ ਨਵੇਂ ਨਿਯਮ ਅੱਜ ਤੋਂ ਲਾਗੂ — ਹੁਣ 70-100% ਅਪੰਗਤਾ 'ਤੇ 5 ਸਾਲ ਅਤੇ 40-70% 'ਤੇ 3 ਸਾਲ ਦੀ ਵੈਲੀਡਿਟੀ। ਜਾਣੋ ਯੋਗਤਾ, ਨਿਯਮ ਅਤੇ ਅਰਜ਼ੀ ਦੀ ਪੂਰੀ ਪ੍ਰਕਿਰਿਆ।

Gmail 'ਚ ਭਰੋਸੇਮੰਦ Sender ਦੇ Email ਵੀ Spam 'ਚ ਜਾ ਰਹੇ ਹਨ? 'Not Spam', Contacts ਅਤੇ Filter ਦੀਆਂ ਆਸਾਨ ਸੈਟਿੰਗਾਂ ਨਾਲ ਇਸ ਸਮੱਸਿਆ ਨੂੰ ਹਮੇਸ਼ਾ ਲਈ ਠੀਕ ਕਰੋ।

ਰਾਜਾ ਵੜਿੰਗ ਦੇ ਅਸਤੀਫ਼ੇ ਮਗਰੋਂ ਕਾਂਗਰਸ ਹਾਈਕਮਾਂਡ ਨੇ ਸਾਬਕਾ ਹਾਕੀ ਕਪਤਾਨ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ।

ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਕੇਂਦਰ ਤੋਂ 2,000 ਕਰੋੜ ਰੁਪਏ ਮੰਗੇ — ਸੈਕਟਰ 53 'ਚ ਬਣੇਗਾ 1000 ਬੈੱਡ ਵਾਲਾ ਰਿਜ਼ਨਲ ਮੈਡੀਕਲ ਹੱਬ।

ਝੋਨੇ ਦੀ ਕਟਾਈ ਸ਼ੁਰੂ ਹੁੰਦਿਆਂ ਹੀ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 52 ਘਟਨਾਵਾਂ ਦਰਜ; ਜਾਣੋ ਜ਼ਿਲ੍ਹਾਵਾਰ ਅੰਕੜੇ ਅਤੇ ਸਰਕਾਰੀ ਕਾਰਵਾਈ।

ਅੱਜ 36.87 ਲੱਖ ਔਰਤਾਂ ਦੇ ਖਾਤਿਆਂ ਵਿੱਚ ਆਉਣਗੇ ₹1,262 ਕਰੋੜ! ਗੋਇੰਦਵਾਲ ਸਾਹਿਬ ਤੋਂ CM ਮਾਨ ਜਾਰੀ ਕਰਨਗੇ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਤੀਜੀ ਕਿਸ਼ਤ।

ਰਾਜਾ ਵੜਿੰਗ ਦੀ ਅਸਤੀਫ਼ੇ 'ਤੇ ਪਹਿਲੀ ਪ੍ਰਤੀਕਿਰਿਆ — "ਕੁਝ ਗੱਲਾਂ ਅੰਦਰੂਨੀ ਹੁੰਦੀਆਂ ਹਨ"। ਸਿੰਗਲਾ ਬੋਲੇ — "ਮੈਨੂੰ ਮੀਡੀਆ ਤੋਂ ਪਤਾ ਲੱਗਾ"। ਨਵੇਂ ਪ੍ਰਧਾਨ ਦਾ ਐਲਾਨ 2 ਅਕਤੂਬਰ ਨੂੰ ਸੰਭਾਵਿਤ।

LPU ਹਿੰਸਾ ਦਾ ਪੂਰਾ ਘਟਨਾਕ੍ਰਮ: ਰੈਡਿਟ ਦੀ ਅਣਪੁਸ਼ਟੀ ਪੋਸਟ, ਕੈਂਪਸ 'ਚ ਹੰਗਾਮਾ, 8 ਮੈਂਬਰੀ SIT, 3 FIRs ਅਤੇ ਹਾਈ ਕੋਰਟ ਦੀ ਨਜ਼ਰ।