Skip to content
ਐਤਵਾਰ, 22 ਨਵੰਬਰ 2026 Punjab's Gurmukhi-first independent newsroom
Breaking
2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ! ਲੋਕਾਂ ਦੇ ਸੁਝਾਅ ਲਈ 3 ਫੋਨ ਨੰਬਰ ਤੇ QR ਕੋਡ ਜਾਰੀ — ਮੈਨੀਫੈਸਟੋ ਹੋਵੇਗਾ ‘ਲੋਕਾਂ ਦਾ’ ₹900 ਕਰੋੜ ਦਾ ਕਲੱਬ! ‘ਰਾਮਾਇਣ’ ਨੇ 17 ਦਿਨਾਂ ’ਚ ਪਾਰ ਕੀਤਾ ਵੱਡਾ ਅੰਕੜਾ, ਤੀਜੇ ਸ਼ਨਿਚਰਵਾਰ ’ਤੇ 75% ਦਾ ਉਛਾਲ 2027 ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ! ਨਵੀਆਂ ਸ਼ਮੂਲੀਅਤਾਂ ਲਈ 6 ਮੈਂਬਰੀ ਕਮੇਟੀ, ਜੰਗੀ ਲਾਲ ਮਹਾਜਨ ਚੇਅਰਮੈਨ 39 ਦਿਨ ਬਾਕੀ! ITR ਹਾਲੇ ਨਹੀਂ ਭਰਿਆ ਤਾਂ 31 ਦਸੰਬਰ ਆਖ਼ਰੀ ਮੌਕਾ — ਲੇਟ ਫ਼ੀਸ, ਵਿਆਜ ਤੇ ਸੁਧਾਰ ਦਾ ਪੂਰਾ ਹਿਸਾਬ ‘ਗੈਂਗਸਟਰਾਂ ’ਤੇ ਵਾਰ’ ਦੇ 10 ਮਹੀਨੇ ਪੂਰੇ! 85,598 ਗ੍ਰਿਫ਼ਤਾਰ, 1.67 ਲੱਖ ਛਾਪੇ — 1,497 ਹਥਿਆਰ ਬਰਾਮਦ ਪੰਜਾਬੀ ਮੂਲ ਦੇ ਨਵਦੀਪ ਬੈਂਸ ਓਨਟਾਰੀਓ ਲਿਬਰਲ ਪਾਰਟੀ ਦੇ ਨਵੇਂ ਆਗੂ! ਤੀਜੀ ਵੋਟਿੰਗ ’ਚ 50.3% ਵੋਟਾਂ ਨਾਲ਼ ਜਿੱਤ ਤਰਨ ਤਾਰਨ ’ਚ ਡਰੋਨ ਰਾਹੀਂ ਹਥਿਆਰਾਂ ਦੀ ਖੇਪ! ਕਿਸਾਨ ਦੇ ਖੇਤ ’ਚੋਂ 4 ਪਿਸਤੌਲ, 57 ਗੋਲੀਆਂ ਤੇ 277 ਗ੍ਰਾਮ ਹੈਰੋਇਨ ਬਰਾਮਦ ਭਾਰਤ ਦਾ ਰਿਕਾਰਡ 720/9, ਪੰਤ ਦਾ ਸੈਂਕੜਾ! ਵੈਲਿੰਗਟਨ ‘ਚ ਨਿਊਜ਼ੀਲੈਂਡ 119/2 — ਜਿੱਤ ਤੋਂ 8 ਵਿਕਟਾਂ ਦੂਰ 2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ! ਲੋਕਾਂ ਦੇ ਸੁਝਾਅ ਲਈ 3 ਫੋਨ ਨੰਬਰ ਤੇ QR ਕੋਡ ਜਾਰੀ — ਮੈਨੀਫੈਸਟੋ ਹੋਵੇਗਾ ‘ਲੋਕਾਂ ਦਾ’ ₹900 ਕਰੋੜ ਦਾ ਕਲੱਬ! ‘ਰਾਮਾਇਣ’ ਨੇ 17 ਦਿਨਾਂ ’ਚ ਪਾਰ ਕੀਤਾ ਵੱਡਾ ਅੰਕੜਾ, ਤੀਜੇ ਸ਼ਨਿਚਰਵਾਰ ’ਤੇ 75% ਦਾ ਉਛਾਲ 2027 ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ! ਨਵੀਆਂ ਸ਼ਮੂਲੀਅਤਾਂ ਲਈ 6 ਮੈਂਬਰੀ ਕਮੇਟੀ, ਜੰਗੀ ਲਾਲ ਮਹਾਜਨ ਚੇਅਰਮੈਨ 39 ਦਿਨ ਬਾਕੀ! ITR ਹਾਲੇ ਨਹੀਂ ਭਰਿਆ ਤਾਂ 31 ਦਸੰਬਰ ਆਖ਼ਰੀ ਮੌਕਾ — ਲੇਟ ਫ਼ੀਸ, ਵਿਆਜ ਤੇ ਸੁਧਾਰ ਦਾ ਪੂਰਾ ਹਿਸਾਬ ‘ਗੈਂਗਸਟਰਾਂ ’ਤੇ ਵਾਰ’ ਦੇ 10 ਮਹੀਨੇ ਪੂਰੇ! 85,598 ਗ੍ਰਿਫ਼ਤਾਰ, 1.67 ਲੱਖ ਛਾਪੇ — 1,497 ਹਥਿਆਰ ਬਰਾਮਦ ਪੰਜਾਬੀ ਮੂਲ ਦੇ ਨਵਦੀਪ ਬੈਂਸ ਓਨਟਾਰੀਓ ਲਿਬਰਲ ਪਾਰਟੀ ਦੇ ਨਵੇਂ ਆਗੂ! ਤੀਜੀ ਵੋਟਿੰਗ ’ਚ 50.3% ਵੋਟਾਂ ਨਾਲ਼ ਜਿੱਤ ਤਰਨ ਤਾਰਨ ’ਚ ਡਰੋਨ ਰਾਹੀਂ ਹਥਿਆਰਾਂ ਦੀ ਖੇਪ! ਕਿਸਾਨ ਦੇ ਖੇਤ ’ਚੋਂ 4 ਪਿਸਤੌਲ, 57 ਗੋਲੀਆਂ ਤੇ 277 ਗ੍ਰਾਮ ਹੈਰੋਇਨ ਬਰਾਮਦ ਭਾਰਤ ਦਾ ਰਿਕਾਰਡ 720/9, ਪੰਤ ਦਾ ਸੈਂਕੜਾ! ਵੈਲਿੰਗਟਨ ‘ਚ ਨਿਊਜ਼ੀਲੈਂਡ 119/2 — ਜਿੱਤ ਤੋਂ 8 ਵਿਕਟਾਂ ਦੂਰ

Category: ਸਿੱਖਿਆ

30 stories

UPSC-PCS ਦੀ ਤਿਆਰੀ ਹੁਣ ਬਿਲਕੁਲ ਮੁਫ਼ਤ! ਮਾਨ ਸਰਕਾਰ 1,000 ਕਾਲਜ ਵਿਦਿਆਰਥੀਆਂ ਨੂੰ ਦੇਵੇਗੀ ਫ਼ਰੀ ਕੋਚਿੰਗ
ਸਿੱਖਿਆ

UPSC-PCS ਦੀ ਤਿਆਰੀ ਹੁਣ ਬਿਲਕੁਲ ਮੁਫ਼ਤ! ਮਾਨ ਸਰਕਾਰ 1,000 ਕਾਲਜ ਵਿਦਿਆਰਥੀਆਂ ਨੂੰ ਦੇਵੇਗੀ ਫ਼ਰੀ ਕੋਚਿੰਗ

ਪੰਜਾਬ ਸਰਕਾਰ ਨੇ ਸਿਵਲ ਸੇਵਾਵਾਂ ਦੀ ਤਿਆਰੀ ਕਰ ਰਹੇ 1,000 ਕਾਲਜ ਵਿਦਿਆਰਥੀਆਂ ਨੂੰ ਬਿਲਕੁਲ ਮੁਫ਼ਤ ਔਨਲਾਈਨ ਕੋਚਿੰਗ ਦੇਣ ਦਾ ਐਲਾਨ ਕੀਤਾ ਹੈ। ਸਰਕਾਰੀ ਕਾਲਜਾਂ ਦੇ 750 ਤੇ ਨਿੱਜੀ ਕਾਲਜਾਂ ਦੇ 250 ਵਿਦਿਆਰਥੀਆਂ ਨੂੰ ਲਾਈਵ ਕਲਾਸਾਂ, ਟੈਸਟ ਸੀਰੀਜ਼ ਤੇ ਮੈਂਟਰਸ਼ਿਪ ਮਿਲੇਗੀ।

🕐 ਨਵੰਬਰ 5, 2026 👁 24
ਹੁਣ ਸਕੂਲ ’ਚ ਧੱਕੇਸ਼ਾਹੀ ’ਤੇ ਚੁੱਪ ਨਹੀਂ ਚੱਲੇਗੀ! ਹਾਈ ਕੋਰਟ ਨੇ ਹਰਿਆਣਾ ਦੇ ਸਾਰੇ ਸਕੂਲਾਂ ਨੂੰ ਦਿੱਤੇ ਸਖ਼ਤ ਹੁਕਮ
ਸਿੱਖਿਆ

ਹੁਣ ਸਕੂਲ ’ਚ ਧੱਕੇਸ਼ਾਹੀ ’ਤੇ ਚੁੱਪ ਨਹੀਂ ਚੱਲੇਗੀ! ਹਾਈ ਕੋਰਟ ਨੇ ਹਰਿਆਣਾ ਦੇ ਸਾਰੇ ਸਕੂਲਾਂ ਨੂੰ ਦਿੱਤੇ ਸਖ਼ਤ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਦੇ ਸਾਰੇ ਸਕੂਲਾਂ ਨੂੰ ਸੁਪਰੀਮ ਕੋਰਟ ਦੀਆਂ ਵਿਦਿਆਰਥੀ-ਸੁਰੱਖਿਆ ਹਦਾਇਤਾਂ ਲਾਗੂ ਕਰਨ ਦਾ ਹੁਕਮ ਦਿੱਤਾ ਹੈ — ਲਿੰਗ ਦੇ ਆਧਾਰ ’ਤੇ ਧੱਕੇਸ਼ਾਹੀ ਦੀਆਂ ਸ਼ਿਕਾਇਤਾਂ ਹੁਣ ਕਮੇਟੀ ਦੇ ਦਾਇਰੇ ਵਿੱਚ ਸਪੱਸ਼ਟ ਤੌਰ ’ਤੇ ਆਉਣਗੀਆਂ, ਤਿੰਨ ਮਹੀਨਿਆਂ ਵਿੱਚ ਪਾਲਣਾ ਯਕੀਨੀ ਬਣਾਉਣੀ ਹੋਵੇਗੀ।

🕐 ਨਵੰਬਰ 2, 2026 👁 33
ਸਾਢੇ ਤਿੰਨ ਸਾਲ ਦੀ ਨੌਕਰੀ ਤੋਂ ਬਾਅਦ 253 ਅਧਿਆਪਕ ਬਾਹਰ! ਅੰਮ੍ਰਿਤਸਰ ’ਚ ਜਥੇਬੰਦੀਆਂ ਦਾ ਰੋਸ ਮਾਰਚ, ਸਰਕਾਰ ਦਾ ਪੁਤਲਾ ਫੂਕਿਆ
ਸਿੱਖਿਆ

ਸਾਢੇ ਤਿੰਨ ਸਾਲ ਦੀ ਨੌਕਰੀ ਤੋਂ ਬਾਅਦ 253 ਅਧਿਆਪਕ ਬਾਹਰ! ਅੰਮ੍ਰਿਤਸਰ ’ਚ ਜਥੇਬੰਦੀਆਂ ਦਾ ਰੋਸ ਮਾਰਚ, ਸਰਕਾਰ ਦਾ ਪੁਤਲਾ ਫੂਕਿਆ

ਅੰਮ੍ਰਿਤਸਰ ’ਚ ਅਧਿਆਪਕ ਜਥੇਬੰਦੀਆਂ ਨੇ ਰੋਸ ਮਾਰਚ ਕੱਢ ਕੇ ਸਰਕਾਰ ਦਾ ਪੁਤਲਾ ਫੂਕਿਆ — 253 ਮਾਸਟਰ ਕਾਡਰ ਅਧਿਆਪਕਾਂ ਦੀ ਬਰਖ਼ਾਸਤਗੀ ਦੇ ਹੁਕਮ ਵਾਪਸ ਲੈਣ ਦੀ ਮੰਗ।

🕐 ਅਕਤੂਬਰ 31, 2026 👁 44
ਸਿੱਖਿਆ ਕ੍ਰਾਂਤੀ ਦੇ ਦਿਨ ਹੀ ਖੁੱਲ੍ਹੀ ਪੋਲ! ਪੰਜਾਬ ਦੇ 60% ਸਕੂਲਾਂ ’ਚ ਪ੍ਰਿੰਸੀਪਲ ਹੀ ਨਹੀਂ, 1,153 ਅਸਾਮੀਆਂ ਖ਼ਾਲੀ
ਸਿੱਖਿਆ

ਸਿੱਖਿਆ ਕ੍ਰਾਂਤੀ ਦੇ ਦਿਨ ਹੀ ਖੁੱਲ੍ਹੀ ਪੋਲ! ਪੰਜਾਬ ਦੇ 60% ਸਕੂਲਾਂ ’ਚ ਪ੍ਰਿੰਸੀਪਲ ਹੀ ਨਹੀਂ, 1,153 ਅਸਾਮੀਆਂ ਖ਼ਾਲੀ

ਪੰਜਾਬ ਦੇ ਸੈਕੰਡਰੀ ਸਕੂਲਾਂ ’ਚ ਪ੍ਰਿੰਸੀਪਲਾਂ ਦੀਆਂ 1,927 ਅਸਾਮੀਆਂ ’ਚੋਂ 1,153 ਖ਼ਾਲੀ — ਕਰੀਬ 60 ਫ਼ੀਸਦੀ ਸਕੂਲ ਬਿਨਾਂ ਮੁਖੀ ਦੇ। ਡੀਟੀਐਫ ਨੇ ਤੁਰੰਤ ਤਰੱਕੀਆਂ ਤੇ ਭਰਤੀਆਂ ਦੀ ਮੰਗ ਕਰਦਿਆਂ ਅੰਦੋਲਨ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ।

🕐 ਅਕਤੂਬਰ 27, 2026 👁 23
ਪੰਜਾਬ ਨੂੰ ਸਿੱਖਿਆ ਦਾ ਵੱਡਾ ਕੇਂਦਰ ਬਣਾਉਣ ਦਾ ਦਾਅਵਾ! ਧੂਰੀ ’ਚ ਮਾਨ ਨੇ ਨੌਜਵਾਨਾਂ ਨੂੰ ਦਿੱਤਾ ਸੁਨੇਹਾ, 70,000 ਨੌਕਰੀਆਂ ਦਾ ਜ਼ਿਕਰ
ਸਿੱਖਿਆ

ਪੰਜਾਬ ਨੂੰ ਸਿੱਖਿਆ ਦਾ ਵੱਡਾ ਕੇਂਦਰ ਬਣਾਉਣ ਦਾ ਦਾਅਵਾ! ਧੂਰੀ ’ਚ ਮਾਨ ਨੇ ਨੌਜਵਾਨਾਂ ਨੂੰ ਦਿੱਤਾ ਸੁਨੇਹਾ, 70,000 ਨੌਕਰੀਆਂ ਦਾ ਜ਼ਿਕਰ

ਧੂਰੀ ਦੇ ਦੇਸ਼ ਭਗਤ ਕਾਲਜ ਵਿੱਚ ਖੇਤਰੀ ਯੁਵਕ ਮੇਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਸਿੱਖਿਆ ਦਾ ਵੱਡਾ ਕੇਂਦਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਰਕਾਰੀ ਸਕੂਲਾਂ ਲਈ ਫੰਡਾਂ ਦੀ ਕਮੀ ਨਾ ਆਉਣ ਅਤੇ 70,000 ਤੋਂ ਵੱਧ ਮੈਰਿਟ ਨੌਕਰੀਆਂ ਦਾ ਦਾਅਵਾ ਦੁਹਰਾਇਆ।

🕐 ਅਕਤੂਬਰ 26, 2026 👁 25
40 ਕਾਲਜਾਂ ’ਚ ‘ਸੰਗਤ’ ਮੈਂਟਲ ਹੈਲਥ ਕਲੱਬ! ਨਸ਼ਿਆਂ ’ਤੇ ਸਰਕਾਰ ਦਾ ਨਵਾਂ ਵਾਰ — 25 ਵਿਦਿਆਰਥੀਆਂ ਨੂੰ ਮਿਲੇਗੀ ਫਸਟ ਏਡ ਸਿਖਲਾਈ
ਸਿੱਖਿਆ

40 ਕਾਲਜਾਂ ’ਚ ‘ਸੰਗਤ’ ਮੈਂਟਲ ਹੈਲਥ ਕਲੱਬ! ਨਸ਼ਿਆਂ ’ਤੇ ਸਰਕਾਰ ਦਾ ਨਵਾਂ ਵਾਰ — 25 ਵਿਦਿਆਰਥੀਆਂ ਨੂੰ ਮਿਲੇਗੀ ਫਸਟ ਏਡ ਸਿਖਲਾਈ

‘ਯੁੱਧ ਨਸ਼ਿਆਂ ਵਿਰੁੱਧ’ ਤਹਿਤ 40 ਕਾਲਜਾਂ ’ਚ ‘ਸੰਗਤ’ ਮੈਂਟਲ ਹੈਲਥ ਕਲੱਬ ਸ਼ੁਰੂ; ਹਰ ਕਾਲਜ ਦੇ 25 ਵਿਦਿਆਰਥੀਆਂ ਨੂੰ ਮੈਂਟਲ ਹੈਲਥ ਫਸਟ ਏਡ ਦੀ ਸਿਖਲਾਈ ਮਿਲੇਗੀ।

🕐 ਅਕਤੂਬਰ 23, 2026 👁 29
PEC ਨੂੰ ਮਿਲਿਆ ਪਹਿਲਾ ਵਾਈਸ ਚਾਂਸਲਰ! NITTTR ਦੇ ਡਾਇਰੈਕਟਰ ਪ੍ਰੋ. ਭੋਲਾ ਰਾਮ ਗੁਰਜਰ 6 ਮਹੀਨਿਆਂ ਲਈ ਅਹੁਦਾ ਸੰਭਾਲਣਗੇ
ਸਿੱਖਿਆ

PEC ਨੂੰ ਮਿਲਿਆ ਪਹਿਲਾ ਵਾਈਸ ਚਾਂਸਲਰ! NITTTR ਦੇ ਡਾਇਰੈਕਟਰ ਪ੍ਰੋ. ਭੋਲਾ ਰਾਮ ਗੁਰਜਰ 6 ਮਹੀਨਿਆਂ ਲਈ ਅਹੁਦਾ ਸੰਭਾਲਣਗੇ

ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਨੂੰ ਪਹਿਲਾ ਵਾਈਸ ਚਾਂਸਲਰ ਮਿਲ ਗਿਆ — NITTTR ਦੇ ਡਾਇਰੈਕਟਰ ਪ੍ਰੋ. ਭੋਲਾ ਰਾਮ ਗੁਰਜਰ 6 ਮਹੀਨਿਆਂ ਲਈ ਅਹੁਦਾ ਸੰਭਾਲਣਗੇ। 2003 ਤੋਂ ਡੀਮਡ ਯੂਨੀਵਰਸਿਟੀ ਹੋਣ ਦੇ ਬਾਵਜੂਦ ਹੁਣ ਤੱਕ ਡਾਇਰੈਕਟਰ ਹੀ ਚਲਾਉਂਦੇ ਆਏ ਸਨ।

🕐 ਅਕਤੂਬਰ 10, 2026 👁 14
ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਅੱਜ ਵੱਡੀ ਮੀਟਿੰਗ! 25 ਲੱਖ ਮਾਪਿਆਂ ਨੂੰ ਸੱਦਾ — ‘ਹਰ ਦਿਨ, ਇਕ ਕਦਮ ਅੱਗੇ’
ਸਿੱਖਿਆ

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਅੱਜ ਵੱਡੀ ਮੀਟਿੰਗ! 25 ਲੱਖ ਮਾਪਿਆਂ ਨੂੰ ਸੱਦਾ — ‘ਹਰ ਦਿਨ, ਇਕ ਕਦਮ ਅੱਗੇ’

ਅੱਜ (9 ਅਕਤੂਬਰ) ਪੰਜਾਬ ਦੇ ਲਗਭਗ 19,200 ਸਰਕਾਰੀ ਸਕੂਲਾਂ 'ਚ ਸੂਬਾ-ਪੱਧਰੀ ਮੈਗਾ ਪੇਰੈਂਟ-ਟੀਚਰ ਮੀਟਿੰਗ — 23 ਜ਼ਿਲ੍ਹਿਆਂ ਦੇ ਲਗਭਗ 25 ਲੱਖ ਮਾਪਿਆਂ ਨੂੰ ਬੁਲਾਇਆ ਗਿਆ; ਅੱਜ ਗੈਰ-ਅਧਿਐਨ ਦਿਵਸ, ਹਰ ਬੱਚੇ ਲਈ ਵੱਖਰੀ ਵਿਕਾਸ ਯੋਜਨਾ ਤਿਆਰ ਹੋਵੇਗੀ।

🕐 ਅਕਤੂਬਰ 9, 2026 👁 20
ਸਰਕਾਰੀ ਸਕੂਲ ਦੀ ਸ਼ਾਨਦਾਰ ਪ੍ਰਾਪਤੀ! ਚੰਡੀਗੜ੍ਹ ਦਾ ਸਰਕਾਰੀ ਮਾਡਲ ਸੈਕੰਡਰੀ ਸਕੂਲ (ਸੈਕਟਰ 16-D) ਦੇਸ਼ ‘ਚ ਨੰਬਰ 1
ਸਿੱਖਿਆ

ਸਰਕਾਰੀ ਸਕੂਲ ਦੀ ਸ਼ਾਨਦਾਰ ਪ੍ਰਾਪਤੀ! ਚੰਡੀਗੜ੍ਹ ਦਾ ਸਰਕਾਰੀ ਮਾਡਲ ਸੈਕੰਡਰੀ ਸਕੂਲ (ਸੈਕਟਰ 16-D) ਦੇਸ਼ ‘ਚ ਨੰਬਰ 1

ਐਜੂਕੇਸ਼ਨਵਰਲਡ ਇੰਡੀਆ ਸਕੂਲ ਰੈਂਕਿੰਗਜ਼ 2026-27 ਵਿੱਚ ਚੰਡੀਗੜ੍ਹ ਦੇ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 16-D ਨੇ ਸਟੇਟ ਗਵਰਨਮੈਂਟ ਡੇ ਸਕੂਲਜ਼ ਸ਼੍ਰੇਣੀ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ। AI ਵਿਸ਼ਾ, AC ਕਮਰੇ ਅਤੇ ਡਿਜੀਟਲ ਬੋਰਡ ਸਫ਼ਲਤਾ ਦੀ ਕੁੰਜੀ।

🕐 ਅਕਤੂਬਰ 7, 2026 👁 21
10ਵੀਂ-12ਵੀਂ ਬੋਰਡ ਪ੍ਰੀਖਿਆ 2027: ਫਾਰਮ ਤੇ ਫੀਸ ਦਾ ਸ਼ੈਡਿਊਲ ਜਾਰੀ, 23 ਅਕਤੂਬਰ ਆਖ਼ਰੀ ਮਿਤੀ
ਸਿੱਖਿਆ

10ਵੀਂ-12ਵੀਂ ਬੋਰਡ ਪ੍ਰੀਖਿਆ 2027: ਫਾਰਮ ਤੇ ਫੀਸ ਦਾ ਸ਼ੈਡਿਊਲ ਜਾਰੀ, 23 ਅਕਤੂਬਰ ਆਖ਼ਰੀ ਮਿਤੀ

ਪੀਐਸਈਬੀ ਨੇ 2027 ਦੀਆਂ 10ਵੀਂ-12ਵੀਂ ਬੋਰਡ ਪ੍ਰੀਖਿਆਵਾਂ ਲਈ ਫਾਰਮ ਅਤੇ ਫੀਸ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਬਿਨਾਂ ਲੇਟ ਫੀਸ ਦੇ 23 ਅਕਤੂਬਰ ਤੱਕ ਫਾਰਮ ਭਰੇ ਜਾਣਗੇ; ਫੀਸ 2,000-2,450 ਰੁਪਏ ਤੈਅ।

🕐 ਅਕਤੂਬਰ 7, 2026 👁 17