
‘ਟੂਣ-ਟੂਣ’ ਵਾਲੀ ਨੋਟੀਫਿਕੇਸ਼ਨ ਕਦੇ ਨਹੀਂ ਰੁਕੇਗੀ! ਸਰਦੂਲਗੜ੍ਹ ‘ਚ ਮਾਨ ਦਾ ਐਲਾਨ — 300 ਯੂਨਿਟ ਫ੍ਰੀ ਬਿਜਲੀ ਜਾਰੀ ਰਹੇਗੀ
ਸਰਦੂਲਗੜ੍ਹ ਦੀ ਲੋਕ ਮਿਲਣੀ 'ਚ ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ — ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਮਦਦ ਕਦੇ ਨਹੀਂ ਰੁਕੇਗੀ, 300 ਯੂਨਿਟ ਮੁਫ਼ਤ ਬਿਜਲੀ ਅਤੇ ਕਿਸਾਨਾਂ ਨੂੰ ਦਿਨ ਵੇਲੇ ਸਪਲਾਈ ਜਾਰੀ; ਵਿਰੋਧੀ ਧਿਰਾਂ 'ਤੇ ਤਿੱਖਾ ਹਮਲਾ।








