Skip to content
ਐਤਵਾਰ, 22 ਨਵੰਬਰ 2026 Punjab's Gurmukhi-first independent newsroom
Breaking
ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ‘ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ!’ ਕਰਨਾਲ ’ਚ ਖੱਟਰ ਦਾ ਵੱਡਾ ਦਾਅਵਾ — ਮਾਹੌਲ ਪਾਰਟੀ ਦੇ ਹੱਕ ’ਚ ਕੱਲ੍ਹ ਪੰਜਾਬ ‘ਚ ਸਾਫ਼ ਧੁੱਪ, ਰਾਤ ਨੂੰ ਠੰਢ ਵਧੇਗੀ — IMD ਦਾ ਧੁੰਦ ਅਲਰਟ ‘ਸਾਡੇ ਵਰਕਰ ਪਾਰਟ-ਟਾਈਮ ਸਿਆਸਤਦਾਨ ਨਹੀਂ!’ ਚੰਡੀਗੜ੍ਹ ’ਚ ਬੂਥ ਸੰਮੇਲਨ ’ਚ ਨਿਤਿਨ ਨਬੀਨ ਦਾ ਕਾਂਗਰਸ ’ਤੇ ਹਮਲਾ ਸਰਦੀ ’ਚ ਵਜ਼ਨ ਕਿਉਂ ਵੱਧ ਜਾਂਦਾ ਹੈ? ਡਾਕਟਰਾਂ ਦੇ 7 ਆਸਾਨ ਨਿਯਮ — ਬਿਨਾਂ ਡਾਈਟਿੰਗ ਕਾਬੂ ਰੱਖੋ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ’ਚ ਵੱਡਾ ਫੇਰਬਦਲ! 274 ASP-DSP ਬਦਲੇ, ਅੱਜ ਹੀ ਨਵੀਂ ਥਾਂ ’ਤੇ ਜੁਆਇਨ ਕਰਨ ਦੇ ਹੁਕਮ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ‘ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ!’ ਕਰਨਾਲ ’ਚ ਖੱਟਰ ਦਾ ਵੱਡਾ ਦਾਅਵਾ — ਮਾਹੌਲ ਪਾਰਟੀ ਦੇ ਹੱਕ ’ਚ ਕੱਲ੍ਹ ਪੰਜਾਬ ‘ਚ ਸਾਫ਼ ਧੁੱਪ, ਰਾਤ ਨੂੰ ਠੰਢ ਵਧੇਗੀ — IMD ਦਾ ਧੁੰਦ ਅਲਰਟ ‘ਸਾਡੇ ਵਰਕਰ ਪਾਰਟ-ਟਾਈਮ ਸਿਆਸਤਦਾਨ ਨਹੀਂ!’ ਚੰਡੀਗੜ੍ਹ ’ਚ ਬੂਥ ਸੰਮੇਲਨ ’ਚ ਨਿਤਿਨ ਨਬੀਨ ਦਾ ਕਾਂਗਰਸ ’ਤੇ ਹਮਲਾ ਸਰਦੀ ’ਚ ਵਜ਼ਨ ਕਿਉਂ ਵੱਧ ਜਾਂਦਾ ਹੈ? ਡਾਕਟਰਾਂ ਦੇ 7 ਆਸਾਨ ਨਿਯਮ — ਬਿਨਾਂ ਡਾਈਟਿੰਗ ਕਾਬੂ ਰੱਖੋ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ’ਚ ਵੱਡਾ ਫੇਰਬਦਲ! 274 ASP-DSP ਬਦਲੇ, ਅੱਜ ਹੀ ਨਵੀਂ ਥਾਂ ’ਤੇ ਜੁਆਇਨ ਕਰਨ ਦੇ ਹੁਕਮ

Category: ਤਾਜ਼ਾ ਖ਼ਬਰਾਂ

2074 stories

ਹਾਈਕੋਰਟ ਦੇ CBI ਹੁਕਮ ਖ਼ਿਲਾਫ਼ ਪੰਜਾਬ ਸਰਕਾਰ ਸੁਪਰੀਮ ਕੋਰਟ ਜਾਵੇਗੀ — ਚੀਮਾ ਦਾ ਐਲਾਨ
ਤਾਜ਼ਾ ਖ਼ਬਰਾਂ

ਹਾਈਕੋਰਟ ਦੇ CBI ਹੁਕਮ ਖ਼ਿਲਾਫ਼ ਪੰਜਾਬ ਸਰਕਾਰ ਸੁਪਰੀਮ ਕੋਰਟ ਜਾਵੇਗੀ — ਚੀਮਾ ਦਾ ਐਲਾਨ

ਹਾਈਕੋਰਟ ਵੱਲੋਂ ਈਡੀ ਦੀਆਂ ਚਿੱਠੀਆਂ ਮਾਮਲੇ ਦੀ CBI ਜਾਂਚ ਦੇ ਹੁਕਮਾਂ ਖ਼ਿਲਾਫ਼ ਪੰਜਾਬ ਸਰਕਾਰ ਹੁਣ ਸੁਪਰੀਮ ਕੋਰਟ ਜਾਵੇਗੀ — ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ: "ਅਸੀਂ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿਆਂਗੇ।"

🕐 ਅਕਤੂਬਰ 6, 2026 👁 13
‘ਟਿਕਟ ਕੱਟਣੀ ਹੋਵੇ ਤਾਂ ਕੱਟ ਲਓ!’ — ਸਕੂਲਾਂ ’ਚ ਅਧਿਆਪਕਾਂ ਦੀ ਘਾਟ ਉਜਾਗਰ ਕਰਨ ਵਾਲੇ ‘ਆਪ’ ਵਿਧਾਇਕ ਮੈਸਰਖਾਨਾ ਮੁਅੱਤਲ; ‘ਸਿੱਖਿਆ ਕ੍ਰਾਂਤੀ’ ’ਤੇ ਵਿਰੋਧੀ ਧਿਰ ਦਾ ਹਮਲਾ
ਤਾਜ਼ਾ ਖ਼ਬਰਾਂ

‘ਟਿਕਟ ਕੱਟਣੀ ਹੋਵੇ ਤਾਂ ਕੱਟ ਲਓ!’ — ਸਕੂਲਾਂ ’ਚ ਅਧਿਆਪਕਾਂ ਦੀ ਘਾਟ ਉਜਾਗਰ ਕਰਨ ਵਾਲੇ ‘ਆਪ’ ਵਿਧਾਇਕ ਮੈਸਰਖਾਨਾ ਮੁਅੱਤਲ; ‘ਸਿੱਖਿਆ ਕ੍ਰਾਂਤੀ’ ’ਤੇ ਵਿਰੋਧੀ ਧਿਰ ਦਾ ਹਮਲਾ

ਆਪਣੇ ਹਲਕੇ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਉਜਾਗਰ ਕਰਨ ’ਤੇ ‘ਆਪ’ ਨੇ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਨੂੰ ਮੁਅੱਤਲ ਕਰ ਦਿੱਤਾ। ਕਾਂਗਰਸ-ਭਾਜਪਾ ਨੇ ਸਰਕਾਰ ਦੇ ‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ’ਤੇ ਤਿੱਖਾ ਹਮਲਾ ਬੋਲਿਆ।

🕐 ਅਕਤੂਬਰ 5, 2026 👁 16
‘ਇਹ ਕਿਸ਼ਤੀ ਡੁੱਬਣ ਵਾਲੀ ਹੈ!’ — CBI ਜਾਂਚ ‘ਤੇ ਪਰਗਟ ਸਿੰਘ ਦੀ ‘ਆਪ’ ਵਿਧਾਇਕਾਂ-ਅਧਿਕਾਰੀਆਂ ਨੂੰ ਖੁੱਲ੍ਹੀ ਚੇਤਾਵਨੀ
ਤਾਜ਼ਾ ਖ਼ਬਰਾਂ

‘ਇਹ ਕਿਸ਼ਤੀ ਡੁੱਬਣ ਵਾਲੀ ਹੈ!’ — CBI ਜਾਂਚ ‘ਤੇ ਪਰਗਟ ਸਿੰਘ ਦੀ ‘ਆਪ’ ਵਿਧਾਇਕਾਂ-ਅਧਿਕਾਰੀਆਂ ਨੂੰ ਖੁੱਲ੍ਹੀ ਚੇਤਾਵਨੀ

ਹਾਈਕੋਰਟ ਵੱਲੋਂ ਈਡੀ ਦੀਆਂ ਚਿੱਠੀਆਂ ਮਾਮਲੇ ਦੀ ਜਾਂਚ CBI ਨੂੰ ਸੌਂਪਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ 'ਆਪ' ਵਿਧਾਇਕਾਂ, ਡੀਜੀਪੀ, ਮੁੱਖ ਸਕੱਤਰ ਤੇ ਮੰਤਰੀਆਂ ਨੂੰ ਚੇਤਾਵਨੀ ਦਿੱਤੀ — 'ਇਹ ਕਿਸ਼ਤੀ ਡੁੱਬਣ ਵਾਲੀ ਹੈ'।

🕐 ਅਕਤੂਬਰ 5, 2026 👁 14
ਸੁਪਰੀਮ ਕੋਰਟ ਵਿੱਚ ਤਿੰਨ ਨਵੇਂ ਜੱਜ! ਕੇਂਦਰ ਨੇ ਅਧਿਸੂਚਨਾ ਜਾਰੀ ਕੀਤੀ — ਜਸਟਿਸ ਸੁਨੀਤਾ ਅਗਰਵਾਲ ਸਮੇਤ ਤਿੰਨ ਚੀਫ਼ ਜਸਟਿਸ ਦੀ ਤਰੱਕੀ
ਤਾਜ਼ਾ ਖ਼ਬਰਾਂ

ਸੁਪਰੀਮ ਕੋਰਟ ਵਿੱਚ ਤਿੰਨ ਨਵੇਂ ਜੱਜ! ਕੇਂਦਰ ਨੇ ਅਧਿਸੂਚਨਾ ਜਾਰੀ ਕੀਤੀ — ਜਸਟਿਸ ਸੁਨੀਤਾ ਅਗਰਵਾਲ ਸਮੇਤ ਤਿੰਨ ਚੀਫ਼ ਜਸਟਿਸ ਦੀ ਤਰੱਕੀ

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਲਈ ਤਿੰਨ ਨਵੇਂ ਜੱਜਾਂ — ਜਸਟਿਸ ਸੁਨੀਤਾ ਅਗਰਵਾਲ, ਜਸਟਿਸ ਡੀ.ਕੇ. ਉਪਾਧਿਆਏ ਅਤੇ ਜਸਟਿਸ ਅਪਰੇਸ਼ ਕੁਮਾਰ ਸਿੰਘ — ਦੀ ਨਿਯੁਕਤੀ ਦੀ ਅਧਿਸੂਚਨਾ ਜਾਰੀ ਕੀਤੀ; 28 ਸਤੰਬਰ ਦੇ ਕਾਲਜੀਅਮ ਦੀ ਸਿਫ਼ਾਰਸ਼ ’ਤੇ ਮੋਹਰ।

🕐 ਅਕਤੂਬਰ 5, 2026 👁 13
GMADA ’ਤੇ ED ਦੀ ਛਾਪੇਮਾਰੀ ਖ਼ਿਲਾਫ਼ ਹਾਈ ਕੋਰਟ ਪਹੁੰਚੀ ਪੰਜਾਬ ਸਰਕਾਰ! ਜ਼ਬਤ ਦਸਤਾਵੇਜ਼ ਵਾਪਸ ਕਰਨ ਦੀ ਮੰਗ
ਤਾਜ਼ਾ ਖ਼ਬਰਾਂ

GMADA ’ਤੇ ED ਦੀ ਛਾਪੇਮਾਰੀ ਖ਼ਿਲਾਫ਼ ਹਾਈ ਕੋਰਟ ਪਹੁੰਚੀ ਪੰਜਾਬ ਸਰਕਾਰ! ਜ਼ਬਤ ਦਸਤਾਵੇਜ਼ ਵਾਪਸ ਕਰਨ ਦੀ ਮੰਗ

ਪੰਜਾਬ ਸਰਕਾਰ ਨੇ ਈਡੀ ਦੀ ਗਮਾਡਾ ਦਫ਼ਤਰ ’ਤੇ ਛਾਪੇਮਾਰੀ ਨੂੰ ਗੈਰ-ਕਾਨੂੰਨੀ ਦੱਸਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ; ਜ਼ਬਤ ਦਸਤਾਵੇਜ਼ ਵਾਪਸ ਕਰਨ ਅਤੇ ਈਡੀ ਨੂੰ ਜ਼ਬਤ ਸਮੱਗਰੀ ’ਤੇ ਕਾਰਵਾਈ ਤੋਂ ਰੋਕਣ ਦੀ ਮੰਗ।

🕐 ਅਕਤੂਬਰ 5, 2026 👁 12
ਆਪਣੀ ਹੀ ਪਾਰਟੀ ਦੇ ਫ਼ੈਸਲੇ ‘ਤੇ ਵਾਰ! ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਟਰਾਂਸਫਰ ਖ਼ਿਲਾਫ਼ ਭਾਜਪਾ ਆਗੂ ਕਾਲੀਆ ਨੇ ਰਾਜਪਾਲ ਨੂੰ ਲਿਖੀ ਚਿੱਠੀ
ਤਾਜ਼ਾ ਖ਼ਬਰਾਂ

ਆਪਣੀ ਹੀ ਪਾਰਟੀ ਦੇ ਫ਼ੈਸਲੇ ‘ਤੇ ਵਾਰ! ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਟਰਾਂਸਫਰ ਖ਼ਿਲਾਫ਼ ਭਾਜਪਾ ਆਗੂ ਕਾਲੀਆ ਨੇ ਰਾਜਪਾਲ ਨੂੰ ਲਿਖੀ ਚਿੱਠੀ

ਸੁਨੀਲ ਜਾਖੜ ਤੋਂ ਬਾਅਦ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਵੀ ਰਾਜਪਾਲ ਕਟਾਰੀਆ ਨੂੰ ਲਿਖੀ ਚਿੱਠੀ; 1970 ਦੇ ਇੰਦਰਾ ਗਾਂਧੀ ਫ਼ੈਸਲੇ ਦੀ ਯਾਦ ਦਿਵਾਈ।

🕐 ਅਕਤੂਬਰ 5, 2026 👁 17
ਅੰਤਰਿਮ ਹੁਕਮ ਤੋਂ ਇਨਕਾਰ! ਸੁਪਰੀਮ ਕੋਰਟ ਨੇ CEC ਨੂੰ ਤੁਰੰਤ ਹਟਾਉਣਾ ਠੁਕਰਾਇਆ, ਪਰ ਚੋਣ ਕਮਿਸ਼ਨ ਨੂੰ ਨੋਟਿਸ
ਤਾਜ਼ਾ ਖ਼ਬਰਾਂ

ਅੰਤਰਿਮ ਹੁਕਮ ਤੋਂ ਇਨਕਾਰ! ਸੁਪਰੀਮ ਕੋਰਟ ਨੇ CEC ਨੂੰ ਤੁਰੰਤ ਹਟਾਉਣਾ ਠੁਕਰਾਇਆ, ਪਰ ਚੋਣ ਕਮਿਸ਼ਨ ਨੂੰ ਨੋਟਿਸ

ਚੋਣ ਕਮਿਸ਼ਨ ਵਿੱਚ ਇਕੱਲੇ ਹੱਥ ਫ਼ੈਸਲੇ ਲੈਣ ਦੇ ਦੋਸ਼ਾਂ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਮੁਅੱਤਲ ਕਰਨ ਦੀ ਮੰਗ 'ਤੇ ਸੁਪਰੀਮ ਕੋਰਟ ਨੇ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਅਦਾਲਤ ਨੇ ਕੇਂਦਰ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਇੱਕ ਹਫ਼ਤੇ ਵਿੱਚ ਜਵਾਬ ਮੰਗਿਆ ਹੈ।

🕐 ਅਕਤੂਬਰ 5, 2026 👁 15
ਰਾਹੁਲ ਗਾਂਧੀ ਨੂੰ ਮਿਲੇ ਪਰਗਟ ਸਿੰਘ — ਸਮੂਹਿਕ ਤਾਕਤ ਨਾਲ ਮਜ਼ਬੂਤ ਹੋਵੇਗਾ ਪੰਜਾਬ ਕਾਂਗਰਸ; ਅਮਨ ਅਰੋੜਾ ਦਾ ਤਨਜ਼
ਤਾਜ਼ਾ ਖ਼ਬਰਾਂ

ਰਾਹੁਲ ਗਾਂਧੀ ਨੂੰ ਮਿਲੇ ਪਰਗਟ ਸਿੰਘ — ਸਮੂਹਿਕ ਤਾਕਤ ਨਾਲ ਮਜ਼ਬੂਤ ਹੋਵੇਗਾ ਪੰਜਾਬ ਕਾਂਗਰਸ; ਅਮਨ ਅਰੋੜਾ ਦਾ ਤਨਜ਼

ਨਵੇਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ; ਏਕਤਾ ਅਤੇ ਸਮੂਹਿਕ ਤਾਕਤ ਦੀ ਗੱਲ ਆਖੀ। ਉਧਰ ‘ਆਪ’ ਆਗੂ ਅਮਨ ਅਰੋੜਾ ਨੇ ਤਨਜ਼ ਕੱਸਿਆ — ਚਾਰ ਦਿਨਾਂ ਤੋਂ ਪੰਜਾਬ ਕਿਉਂ ਨਹੀਂ ਪਹੁੰਚੇ?

🕐 ਅਕਤੂਬਰ 5, 2026 👁 14
ਬਾਜ਼ਾਰ ਵਿੱਚ ਵੱਡੀ ਰਾਹਤ: 8 ਹਫ਼ਤਿਆਂ ਦੀ ਹਾਰ ਤੋਂ ਬਾਅਦ ਸੈਂਸੈਕਸ 473 ਅੰਕ ਉਛਲਿਆ, ਨਿਫਟੀ 22,555 ‘ਤੇ ਬੰਦ
ਕਾਰੋਬਾਰ

ਬਾਜ਼ਾਰ ਵਿੱਚ ਵੱਡੀ ਰਾਹਤ: 8 ਹਫ਼ਤਿਆਂ ਦੀ ਹਾਰ ਤੋਂ ਬਾਅਦ ਸੈਂਸੈਕਸ 473 ਅੰਕ ਉਛਲਿਆ, ਨਿਫਟੀ 22,555 ‘ਤੇ ਬੰਦ

8 ਹਫ਼ਤਿਆਂ ਦੀ ਹਾਰ ਤੋਂ ਬਾਅਦ ਬਾਜ਼ਾਰ ਵਿੱਚ ਰਾਹਤ — ਸੈਂਸੈਕਸ 472.77 ਅੰਕ ਚੜ੍ਹ ਕੇ 72,382.47, ਨਿਫਟੀ 133.80 ਅੰਕ ਮਜ਼ਬੂਤ ਹੋ ਕੇ 22,555.75 'ਤੇ ਬੰਦ। ITC 4.81% ਚਮਕਿਆ; ਅਮਰੀਕੀ ਨੌਕਰੀਆਂ ਦੇ ਕਮਜ਼ੋਰ ਅੰਕੜੇ, ਠੰਡੇ ਤੇਲ ਅਤੇ ਬੈਂਕਿੰਗ ਖਰੀਦਦਾਰੀ ਨੇ ਰੰਗ ਦਿਖਾਇਆ।

🕐 ਅਕਤੂਬਰ 5, 2026 👁 14