ਰਾਹੁਲ ਗਾਂਧੀ ਦਾ ਵੱਡਾ ਕਦਮ! ‘ਸੱਤਿਆਗ੍ਰਹਿ’ ਪਲੇਟਫਾਰਮ ਲਾਂਚ — ਦੇਸ਼ ਭਰ ਦੇ ਅੰਦੋਲਨ ਹੁਣ ਇੱਕ ਹੀ ਨਕਸ਼ੇ ‘ਤੇ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ‘ਸੱਤਿਆਗ੍ਰਹਿ’ ਡਿਜੀਟਲ ਪਲੇਟਫਾਰਮ ਲਾਂਚ ਕੀਤਾ — ਦੇਸ਼ ਭਰ ਦੇ ਅੰਦੋਲਨ ਅਤੇ ਜਨਤਕ ਮੰਗਾਂ ਹੁਣ ਇੱਕ ਹੀ ਇੰਟਰਐਕਟਿਵ ਨਕਸ਼ੇ ਉੱਤੇ ਇਕੱਠੇ ਹੋਣਗੇ।
