
‘ਜਿਆਨੇਸ਼, ਇਟਸ ਡਨ ਬਰੋ!’ — ਚੋਣ ਕਮਿਸ਼ਨ ਵੱਲ INDIA ਗੱਠਜੋੜ ਦਾ ਮਾਰਚ, ਕਈ ਆਗੂ ਹਿਰਾਸਤ ‘ਚ
ਮੁੱਖ ਚੋਣ ਕਮਿਸ਼ਨਰ ਜਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ INDIA ਗੱਠਜੋੜ ਦੇ ਸੰਸਦ ਮੈਂਬਰਾਂ ਨੇ ਅੱਜ ਦਿੱਲੀ 'ਚ ਚੋਣ ਕਮਿਸ਼ਨ ਵੱਲ ਮਾਰਚ ਕੀਤਾ; ਪੁਲਿਸ ਨੇ ਕਈ ਆਗੂਆਂ ਨੂੰ ਹਿਰਾਸਤ 'ਚ ਲਿਆ, ਰਾਹੁਲ ਗਾਂਧੀ ਬੈਰੀਕੇਡ 'ਤੇ ਚੜ੍ਹ ਗਏ।








