
ਸਾਬਕਾ ਸਰਪੰਚ ਦੇ ਕਤਲ ‘ਤੇ ਭਾਜਪਾ ਦਾ ਆਪ ਸਰਕਾਰ ‘ਤੇ ਹਮਲਾ! ‘ਮਾਨ ਸਰਕਾਰ ‘ਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਠੱਪ’ ਦਾ ਦੋਸ਼
ਸਾਬਕਾ ਸਰਪੰਚ ਨਵਤੇਜ ਸਿੰਘ ਨੀਤੂ ਦੇ ਕਤਲ ਤੋਂ ਬਾਅਦ ਭਾਜਪਾ ਨੇ ਮਾਨ ਸਰਕਾਰ 'ਤੇ ਕਾਨੂੰਨ-ਵਿਵਸਥਾ ਠੱਪ ਹੋਣ ਦਾ ਇਲਜ਼ਾਮ ਲਗਾਇਆ; ਪਰਿਵਾਰ ਨੇ ਜ਼ਮੀਨੀ ਵਿਵਾਦ 'ਚ 8 ਲੋਕਾਂ 'ਤੇ ਦੋਸ਼ ਲਗਾਏ।








