
ਤੁਰਕੀਏ ਤੋਂ ਡਿਪੋਰਟ ਹੋਇਆ ਨਸ਼ਾ ਕਾਰੋਬਾਰ ਦਾ ਕਿੰਗਪਿਨ ਨਵਪ੍ਰੀਤ ਸਿੰਘ! ਫਰਜ਼ੀ ਪਛਾਣ ਨਾਲ ਲਈ ਸੀ ਨਾਗਰਿਕਤਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੁਰਕੀਏ ਤੋਂ ਨਸ਼ਾ ਤਸਕਰ ਨਵਪ੍ਰੀਤ ਸਿੰਘ ਦੀ ਡਿਪੋਰਟੇਸ਼ਨ ਨੂੰ 'ਇਤਿਹਾਸਕ ਮੀਲਪੱਥਰ' ਕਰਾਰ ਦਿੱਤਾ; ਰਾਊਜ਼ ਐਵੇਨਿਊ ਕੋਰਟ ਨੇ 10 ਦਿਨ ਦੀ ਪੁਲਿਸ ਹਿਰਾਸਤ ਮਨਜ਼ੂਰ ਕੀਤੀ।







