ਤਾਜ਼ਾ ਖ਼ਬਰਾਂ 2027 ਲਈ RSS ਦਾ ਬੂਥ-ਦਰ-ਬੂਥ ਪਲਾਨ! 11,900 ਬੂਥਾਂ ’ਤੇ ਭਾਜਪਾ ਦੀ ਨਜ਼ਰ, 18 ਨਵੰਬਰ ਨੂੰ ਗੱਠਜੋੜ ਦਾ ਐਲਾਨ ਸੰਭਵ 🕐 ਨਵੰਬਰ 14, 2026 👁 30
ਤਾਜ਼ਾ ਖ਼ਬਰਾਂ ਅੱਜ ਚੰਡੀਗੜ੍ਹ ’ਚ ਸੰਘ ਦੀ ਵੱਡੀ ਬੈਠਕ! ਅਰੁਣ ਕੁਮਾਰ ਕਰਨਗੇ ਅਗਵਾਈ — 2027 ਲਈ ਪੰਜਾਬ ਰਣਨੀਤੀ ’ਤੇ ਮੰਥਨ ਸੰਘ ਦੇ ਸੰਯੁਕਤ ਜਨਰਲ ਸਕੱਤਰ ਅਰੁਣ ਕੁਮਾਰ ਦੀ ਅਗਵਾਈ ’ਚ ਅੱਜ ਚੰਡੀਗੜ੍ਹ ’ਚ ਚਾਰ ਘੰਟੇ ਦੀ ਬੈਠਕ — 2027 ਚੋਣਾਂ ਤੋਂ ਪਹਿਲਾਂ ਜ਼ਮੀਨੀ ਹਾਲਾਤ ਤੇ ਗੱਠਜੋੜ ’ਤੇ ਮੰਥਨ। 🕐 ਨਵੰਬਰ 13, 2026 👁 27