ਕੇਂਦਰ ਦਾ ਵੱਡਾ ਭਰੋਸਾ! ਪੰਜਾਬ ’ਚ ਨਹੀਂ ਆਵੇਗੀ ਬਿਜਲੀ-ਕੋਲੇ ਦੀ ਕਮੀ — ਕੇਂਦਰੀ ਮੰਤਰੀ ਖੱਟਰ ਨਾਲ ਮਿਲੇ CM ਮਾਨ
ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ ’ਚ ਕੇਂਦਰ ਨੇ ਪੰਜਾਬ ਨੂੰ ਨਿਰਵਿਘਨ ਬਿਜਲੀ ਅਤੇ ਕੋਲੇ ਦੀ ਸਪਲਾਈ ਦਾ ਭਰੋਸਾ ਦਿੱਤਾ — ਮੁੱਖ ਮੰਤਰੀ ਮਾਨ ਨੇ ਐਨਜੀਟੀ ਨੋਟਿਸਾਂ ਅਤੇ ਕੇਂਦਰੀ ਪੂਲ ਵਿੱਚ 180 ਲੱਖ ਮੀਟ੍ਰਿਕ ਟਨ ਚੌਲਾਂ ਦੇ ਯੋਗਦਾਨ ਦਾ ਮੁੱਦਾ ਵੀ ਉਠਾਇਆ।
🕐 ਅਕਤੂਬਰ 15, 2026
👁 2