
Tag: ਝੋਟਾ
12 stories


‘ਪੰਜਾਬ ਦੇ ਲੋਕ ਚਾਹੁੰਦੇ ਨੇ ਜਵਾਬ!’ — ਅਮਿਤ ਸ਼ਾਹ ਦਾ ਮਾਨ ਸਰਕਾਰ ’ਤੇ ਹਮਲਾ; ਝੋਟੇ ਦੇ ਕਤਲ ’ਤੇ MHA ਮੰਗੇਗਾ ਰਿਪੋਰਟ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਨਸਾ ’ਚ ਝੋਟੇ ਦੇ ਕਤਲ ਅਤੇ ਡਿਰਬਾ ’ਚ ਇੱਕ ਪਿਤਾ ਦੀ ਮੌਤ ’ਤੇ ਮਾਨ ਸਰਕਾਰ ਨੂੰ ਘੇਰਿਆ — ਗ੍ਰਹਿ ਮੰਤਰਾਲਾ ਦੋਵਾਂ ਮਾਮਲਿਆਂ ’ਤੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੇਗਾ।

‘ਬੰਦ ਹੋ ਗਿਆ ਪੰਜਾਬ!’ — ਝੋਟੇ ਦੇ ਕਤਲ ’ਤੇ ਬਾਜ਼ਾਰ ਬੰਦ, ਸੜਕਾਂ ਜਾਮ, CBI ਜਾਂਚ ਦੀ ਮੰਗ ਤੇਜ਼
ਝੋਟੇ ਦੇ ਕਤਲ ’ਤੇ ਵੀਰਵਾਰ ਨੂੰ ਪੰਜਾਬ ਭਰ ’ਚ ਬੰਦ — ਬਾਜ਼ਾਰ ਬੰਦ, ਨਿੱਜੀ ਸਕੂਲਾਂ ’ਚ ਛੁੱਟੀ, ਸੜਕਾਂ ਜਾਮ; ਅੰਮ੍ਰਿਤਸਰ ’ਚ ਪੰਧੇਰ ਦੀ ਅਗਵਾਈ ’ਚ ਮਾਨ ਦਾ ਪੁਤਲਾ ਫੂਕਿਆ, CBI ਜਾਂਚ ਅਤੇ ਅਸਤੀਫ਼ਿਆਂ ਦੀ ਮੰਗ ਤੇਜ਼।

‘CM ਮਾਨ ਅਸਤੀਫ਼ਾ ਦੇਵੇ ਤਾਂ ਹੀ ਸਸਕਾਰ!’ — ਝੋਟੇ ਦੇ ਪਿਤਾ ਭੀਮ ਸਿੰਘ ਦਾ ਐਲਾਨ, ‘ਆਪ’ ਨੂੰ ਚੋਣ ਹਾਰ ਦੀ ਚੇਤਾਵਨੀ
ਮਾਨਸਾ ’ਚ ਮਾਰੇ ਗਏ ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਝੋਟੇ ਦੇ ਪਿਤਾ ਭੀਮ ਸਿੰਘ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਦੇ ਅਸਤੀਫ਼ੇ ਤੋਂ ਬਿਨਾਂ ਪੁੱਤ ਦਾ ਸਸਕਾਰ ਨਹੀਂ ਹੋਵੇਗਾ; ਸੀਬੀਆਈ ਜਾਂਚ ਦੀ ਮੰਗ ਦੇ ਨਾਲ ‘ਆਪ’ ਨੂੰ ਚੋਣ ਹਾਰ ਦੀ ਚੇਤਾਵਨੀ ਵੀ ਦਿੱਤੀ।

ਝੋਟਾ ਕਤਲ ਕਾਂਡ ’ਚ ਨਵਾਂ ਮੋੜ! ਮਾਨਸਾ ਅਦਾਲਤ ਨੇ ਦੋਹਾਂ ਮੁਲਜ਼ਮਾਂ ਨੂੰ 7 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਝੋਟਾ ਕਤਲ ਕਾਂਡ ’ਚ ਗ੍ਰਿਫ਼ਤਾਰ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਅਤੇ ਉਸਦੇ ਸਾਥੀ ਨੂੰ ਮਾਨਸਾ ਦੀ ਅਦਾਲਤ ਨੇ 7 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ; ਪੁਲਿਸ ਹੁਣ ਕਥਿਤ ਸਾਜ਼ਿਸ਼ ਦੀ ਪੂਰੀ ਕੜੀ ਖੋਲ੍ਹੇਗੀ।

ਨਸ਼ੇ ਖ਼ਿਲਾਫ਼ ਬੋਲਣਾ ਪੰਜਾਬ ‘ਚ ‘ਜਾਨਲੇਵਾ’! ਝੋਟਾ ਕਤਲ ‘ਤੇ ਰਾਹੁਲ ਗਾਂਧੀ ਦਾ ਮਾਨ ਸਰਕਾਰ ‘ਤੇ ਵੱਡਾ ਹਮਲਾ
ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਐਕਸ 'ਤੇ ਪੋਸਟ 'ਚ ਮਾਨਸਾ ਦੇ ਝੋਟਾ ਕਤਲ ਕਾਂਡ ਸਮੇਤ ਤਿੰਨ ਮਾਮਲਿਆਂ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ।

‘ਚਾਰ ਵਾਰ ਲਾਇਸੈਂਸ ਰੱਦ ਹੋਇਆ, ਫਿਰ ਵੀ ਹਥਿਆਰ ਮਿਲਿਆ!’ — ਝੋਟੇ ਦੇ ਕਤਲ ’ਤੇ ਮਜੀਠੀਆ ਦਾ ਮਾਨ ਸਰਕਾਰ ’ਤੇ ਵੱਡਾ ਹਮਲਾ
ਬਿਕਰਮ ਸਿੰਘ ਮਜੀਠੀਆ ਨੇ ਝੋਟੇ ਦੀ ਹੱਤਿਆ ਲਈ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ — ‘ਮੁਲਜ਼ਮ ਦਾ ਲਾਇਸੈਂਸ ਚਾਰ ਵਾਰ ਰੱਦ ਹੋਇਆ, ਫਿਰ ਦੁਬਾਰਾ ਕਿਵੇਂ ਮਿਲਿਆ?’ ਮੁੱਖ ਮੰਤਰੀ ਮਾਨ ’ਤੇ ਵੀ ਤਿੱਖਾ ਹਮਲਾ।

ਨਸ਼ਿਆਂ ਖ਼ਿਲਾਫ਼ ਅਵਾਜ਼ ਚੁੱਕਣ ਵਾਲਿਆਂ ਨੂੰ ਹੀ ਡੱਕਿਆ! ਵਾਰਿਸ ਪੰਜਾਬ ਦੇ ਦਾ ਦਾਅਵਾ — ਸੈਂਕੜੇ ਆਗੂ-ਵਰਕਰ ਗ੍ਰਿਫ਼ਤਾਰ ਤੇ ਨਜ਼ਰਬੰਦ
ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਵੱਡਾ ਦਾਅਵਾ — ਝੋਟੇ ਦੇ ਕਤਲ ਖ਼ਿਲਾਫ਼ ਮਾਨਸਾ ਜਾ ਰਹੇ ਸੈਂਕੜੇ ਆਗੂ-ਵਰਕਰ ਗ੍ਰਿਫ਼ਤਾਰ ਜਾਂ ਨਜ਼ਰਬੰਦ, ਪਾਰਟੀ ਨੇ ਸਰਕਾਰ ’ਤੇ 'ਅਸਲੀ ਰੁਖ਼ ਬੇਨਕਾਬ' ਦਾ ਦੋਸ਼ ਲਗਾਇਆ।

ਕਤਲ ਨਿੱਜੀ ਰੰਜਿਸ਼ ਕਾਰਨ! ਝੋਟੇ ਦੇ ਕਤਲ ‘ਤੇ ਚੀਮਾ ਦਾ ਵੱਡਾ ਬਿਆਨ — ‘ਕਾਨੂੰਨ ਹੱਥ ‘ਚ ਲੈਣ ਵਾਲੇ ਨੂੰ ਸਖ਼ਤ ਸਜ਼ਾ’
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਾਨਸਾ 'ਚ ਨਸ਼ਾ-ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਨਿਖੇਧੀ ਕੀਤੀ — ਕਿਹਾ ਦੋਹਾਂ ਧਿਰਾਂ ਵਿਚਾਲੇ ਪੁਰਾਣਾ ਝਗੜਾ ਸੀ, ਕਾਨੂੰਨ ਹੱਥ 'ਚ ਲੈਣ ਵਾਲੇ ਨੂੰ ਸਖ਼ਤ ਸਜ਼ਾ ਮਿਲੇਗੀ।

ਕਾਤਲ ਅਜੇ ਫ਼ਰਾਰ! ਝੋਟੇ ਦੇ ਕਤਲ ‘ਚ ਪਹਿਲੀ ਗ੍ਰਿਫ਼ਤਾਰੀ — ਮੁੱਖ ਮੁਲਜ਼ਮ ਅਸ਼ਵਨੀ ਦਾ ਸਾਥੀ ਫੜਿਆ, ਪਰਿਵਾਰ ਨੇ ਲਾਸ਼ ਦੇਣ ਤੋਂ ਇਨਕਾਰ
ਝੋਟੇ ਦੇ ਕਤਲ 'ਚ ਪਹਿਲੀ ਗ੍ਰਿਫ਼ਤਾਰੀ — ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦਾ ਸਾਥੀ ਫੜਿਆ ਗਿਆ, ਪਰ ਕਾਤਲ ਅਜੇ ਵੀ ਫ਼ਰਾਰ। ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਮਾਨਸਾ ਸਿਵਲ ਹਸਪਤਾਲ ਅੱਗੇ ਧਰਨਾ ਦਿੱਤਾ, ਫਿਰ ਤਿੰਨ-ਮੁਖੀ ਚੌਂਕ ਜਾਮ।