
Tag: ਪੰਜਾਬ ਸਿਆਸਤ
9 stories


‘ਪਹਿਲਾਂ ਆਪਣੀ ਪਾਰਟੀ ਸੰਭਾਲੋ!’ — ਰਾਹੁਲ ਗਾਂਧੀ ’ਤੇ ‘ਆਪ’ ਦਾ ਪਲਟਵਾਰ, ਪਰਗਟ ਸਿੰਘ ’ਤੇ ਨਸ਼ਾ ਤਸਕਰਾਂ ਦਾ ਸਾਥ ਦੇਣ ਦਾ ਦੋਸ਼
ਨਸ਼ੇ ਦੇ ਮੁੱਦੇ ’ਤੇ ‘ਆਪ’ ਨੇ ਰਾਹੁਲ ਗਾਂਧੀ ’ਤੇ ਪਲਟਵਾਰ ਕੀਤਾ — X ’ਤੇ ਪੋਸਟ ਕਰਕੇ ਕਿਹਾ, ਪਹਿਲਾਂ ਆਪਣੀ ਪਾਰਟੀ ਸੰਭਾਲੋ; ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ’ਤੇ ਨਸ਼ਾ ਤਸਕਰਾਂ ਦਾ ਸਾਥ ਦੇਣ ਦਾ ਗੰਭੀਰ ਦੋਸ਼।

‘ਸੀਐਮ ਦੀਆਂ ਅੱਖਾਂ ਮੀਚੀਆਂ, ਦਿੱਲੀ ਦੇ ਲੁਟੇਰੇ ਪੰਜਾਬ ਲੁੱਟ ਰਹੇ!’ — ਪਹਿਲੀ ਵਾਰ ਬਠਿੰਡਾ ਪਹੁੰਚੇ ਪਰਗਟ ਸਿੰਘ ਨੇ ਮਾਨ ਸਰਕਾਰ ’ਤੇ ਬੋਲਿਆ ਵੱਡਾ ਹਮਲਾ
ਕਮਾਨ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪਹੁੰਚੇ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਨਸ਼ਾ, ਬੇਰੁਜ਼ਗਾਰੀ ਤੇ ਕਿਸਾਨਾਂ ਦੀ ਹਾਲਤ ’ਤੇ ਮਾਨ ਸਰਕਾਰ ਨੂੰ ਘੇਰਿਆ; ਬੋਲੇ — ਕਾਂਗਰਸ ਆਗਾਮੀ ਚੋਣਾਂ ’ਚ ਸਰਕਾਰ ਬਣਾਏਗੀ।

‘ਪੰਜਾਬ ਨੂੰ 1984 ਵਰਗੀ ਅੱਤਵਾਦੀ ਸਥਿਤੀ ਵੱਲ ਧੱਕ ਰਹੀ ਮਾਨ ਸਰਕਾਰ!’ — ਭਾਜਪਾ ਆਗੂ ਸਲੀਲ ਕਪੂਰ ਨੇ ਮੰਗਿਆ ਮੁੱਖ ਮੰਤਰੀ ਦਾ ਅਸਤੀਫ਼ਾ
ਅੰਮ੍ਰਿਤਸਰ ’ਚ ਭਾਜਪਾ ਜ਼ਿਲ੍ਹਾ ਪ੍ਰਧਾਨ ਸਲੀਲ ਕਪੂਰ ਨੇ ਝੋਟੇ ਦੇ ਕਤਲ ’ਤੇ ਮਾਨ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ — 1984 ਵਰਗੀ ਸਥਿਤੀ ਦਾ ਦੋਸ਼ ਲਾ ਕੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ।

ਅਕਾਲ ਤਖ਼ਤ ‘ਤੇ ਪਹੁੰਚੇ ‘ਆਪ’ ਵਿਧਾਇਕ! ਬੰਗਲਾ ਸਾਹਿਬ ਮਾਮਲੇ ‘ਚ ਅਮਿਤ ਸ਼ਾਹ ਖ਼ਿਲਾਫ਼ ਕਾਰਵਾਈ ਦੀ ਮੰਗ
10 ਅਕਤੂਬਰ ਨੂੰ ਦਿੱਲੀ ਪੁਲਿਸ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ 'ਚ ਜੁੱਤੀਆਂ ਸਮੇਤ ਦਾਖ਼ਲ ਹੋਣ ਦੇ ਮਾਮਲੇ 'ਤੇ 'ਆਪ' ਵਿਧਾਇਕਾਂ ਦਾ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਿਆ ਅਤੇ ਮੈਮੋਰੈਂਡਮ ਸੌਂਪਿਆ।

1984 ਇੱਕ ਗਲਤੀ ਸੀ! ਪਰਗਟ ਸਿੰਘ ਦਾ NDTV ਨੂੰ ਵੱਡਾ ਇੰਟਰਵਿਊ — ਮੁੱਦਿਆਂ ਦੀ ਸਿਆਸਤ ‘ਤੇ ਜ਼ੋਰ, 2027 ਦੀ ਤਿਆਰੀ ਦਾ ਖੁਲਾਸਾ
ਨਵੇਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ NDTV ਨੂੰ ਦਿੱਤੇ ਖਾਸ ਇੰਟਰਵਿਊ ਵਿੱਚ 1984 ਨੂੰ 'ਗਲਤੀ' ਕਰਾਰ ਦਿੱਤਾ ਅਤੇ ਮੁੱਦਿਆਂ ਦੀ ਸਿਆਸਤ, ਸੁਸ਼ਾਸਨ ਤੇ ਲੰਬੀ ਮਿਆਦ ਦੀ ਯੋਜਨਾਬੰਦੀ 'ਤੇ ਜ਼ੋਰ ਦਿੱਤਾ।

‘ਭ੍ਰਿਸ਼ਟਾਚਾਰ ਦੀ ਖੇਡ ਖ਼ਤਮ!’ — ਜਾਖੜ ਦਾ AAP ’ਤੇ ਵੱਡਾ ਹਮਲਾ, CBI ਲਈ PM ਨੂੰ ਲਿਖਣਗੇ ਚਿੱਠੀ
ਸੁਨੀਲ ਜਾਖੜ ਨੇ ਚੰਡੀਗੜ੍ਹ ’ਚ ਪ੍ਰੈੱਸ ਕਾਨਫ਼ਰੰਸ ਕਰਕੇ ਪੰਜਾਬ ਦੀ ਆਪ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲਾਏ; ਕਿਹਾ — ਜਾਂਚ ਹਾਈ ਕੋਰਟ ਦੇ ਆਦੇਸ਼ ’ਤੇ ਹੋ ਰਹੀ ਹੈ, ਅਤੇ CBI ਨੂੰ ਲੋੜੀਂਦਾ ਅਮਲਾ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣਗੇ।

ਸੰਸਦ ਮੈਂਬਰਾਂ ਤੋਂ ਬਾਅਦ ਹੁਣ ਵਿਧਾਇਕ! 2027 ਤੋਂ ਪਹਿਲਾਂ ਪੰਜਾਬ ‘ਆਪ’ ਵਿੱਚ ਵਧਦੀਆਂ ਦਰਾੜਾਂ
ਚੰਡੀਗੜ੍ਹ: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਅੰਦਰ ਦਰਾੜਾਂ ਵਧਦੀਆਂ ਜਾ ਰਹੀਆਂ ਹਨ। ‘ਇੰਡੀਅਨ…

‘ਆਪ’ ਦਾ ਵੱਡਾ ਐਕਸ਼ਨ: ਬਾਗ਼ੀ ਵਿਧਾਇਕ ਸੁਖਵੀਰ ਮਾਇਸਰਖਾਨਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ
ਆਮ ਆਦਮੀ ਪਾਰਟੀ ਨੇ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਇਸਰਖਾਨਾ ਨੂੰ ਪਾਰਟੀ ਵਿਰੋਧੀ ਗਤਿਵਿਧੀਆਂ ਅਤੇ ਝੂਠ ਬੋਲ ਕੇ ਪਾਰਟੀ ਬਦਨਾਮ ਕਰਨ ਦੇ ਦੋਸ਼ ਹੇਠ ਮੁੱਢਲੀ ਮੈਂਬਰਸ਼ਿਪ ਤੋਂ ਤੁਰੰਤ ਬਰਖ਼ਾਸਤ ਕਰ ਦਿੱਤਾ।