ਮੁਫ਼ਤ 300 ਯੂਨਿਟ ਦਾ ਅਸਰ! ਘਰੇਲੂ ਲੋਡ 40% ਵਧਿਆ — ਪੰਜਾਬ ‘ਚ 1,000 ਮੈਗਾਵਾਟ ਬਿਜਲੀ ਦੀ ਕਮੀ
300 ਯੂਨਿਟ ਮੁਫ਼ਤ ਬਿਜਲੀ ਯੋਜਨਾ ਨਾਲ਼ ਪੰਜਾਬ 'ਚ ਘਰੇਲੂ ਬਿਜਲੀ ਲੋਡ 40% ਤੋਂ ਵੱਧ ਵਧਿਆ; ਝੋਨੇ ਦੇ ਸੀਜ਼ਨ 'ਚ 800–1,000 ਮੈਗਾਵਾਟ ਦੀ ਕਮੀ — ਸੀ.ਈ.ਏ. ਦਾ ਅੰਦਾਜ਼ਾ, ਦੋ ਸਾਲਾਂ 'ਚ ਮੰਗ 19,466 ਮੈਗਾਵਾਟ ਤੱਕ।
🕐 ਅਕਤੂਬਰ 9, 2026
👁 6