ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਪਹਿਲਾ ਪੜਾਅ ਪੱਕਾ! — ਗੋਇਲ ਦਾ ਐਲਾਨ: ਕਾਨੂੰਨੀ ਮਸੌਦਾ ਤਿਆਰ ਹੋ ਰਿਹਾ
ਕੇਂਦਰੀ ਵਣਜ ਮੰਤਰੀ ਪੀਯੂਸ਼ ਗੋਇਲ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਨਾਲ ਦੁਵੱਲੇ ਵਪਾਰ ਸਮਝੌਤੇ ਦਾ ਪਹਿਲਾ ਪੜਾਅ ਅੰਤਿਮ ਰੂਪ ਲੈ ਚੁੱਕਾ ਹੈ ਅਤੇ ਹੁਣ ਕਾਨੂੰਨੀ ਮਸੌਦੇ 'ਤੇ ਕੰਮ ਚੱਲ ਰਿਹਾ ਹੈ।
🕐 ਅਕਤੂਬਰ 16, 2026
👁 3