UPI ‘ਤੇ ਹੁਣ ਫੀਸ ਦਾ ਝਟਕਾ! 15 ਅਕਤੂਬਰ ਤੋਂ ₹2000 ਤੋਂ ਵੱਧ ਲੈਣ-ਦੇਣ ‘ਤੇ 0.4% ਚਾਰਜ — ਵਪਾਰੀ ਨਾਰਾਜ਼
15 ਅਕਤੂਬਰ ਤੋਂ ₹2,000 ਤੋਂ ਵੱਧ ਦੇ ਵਪਾਰਕ UPI ਲੈਣ-ਦੇਣ 'ਤੇ 0.4% MDR ਲਾਗੂ ਹੋਵੇਗਾ — ਫੀਸ ਵਪਾਰੀ ਭੁਗਤਾਏਗਾ। CTI ਦੇ 'No UPI Day' ਸੱਦੇ ਤੋਂ ਬਾਅਦ ਵਪਾਰੀ ਜਥੇਬੰਦੀਆਂ ਨੇ ਵਿੱਤ ਮੰਤਰੀ ਨਾਲ ਗੱਲ ਕੀਤੀ, ਪੰਜਾਬ 'ਚ 'ਆਪ' ਨੇ ਪ੍ਰਦਰਸ਼ਨ ਕੀਤਾ।
🕐 ਅਕਤੂਬਰ 8, 2026
👁 8