ਮੋਹਾਲੀ ’ਚ IISER ਨੂੰ ਚਾਹੀਦਾ Internal Audit Officer! 17 ਨਵੰਬਰ ਨੂੰ ਵਾਕ-ਇਨ ਇੰਟਰਵਿਊ
IISER ਮੋਹਾਲੀ ਨੇ ਇੰਟਰਨਲ ਆਡਿਟ ਅਫ਼ਸਰ/ਕੰਸਲਟੈਂਟ ਦੀ 1 ਅਸਾਮੀ (ਠੇਕੇ ’ਤੇ) ਲਈ ਵਾਕ-ਇਨ ਇੰਟਰਵਿਊ ਦਾ ਐਲਾਨ ਕੀਤਾ ਹੈ। ਇੰਟਰਵਿਊ 17 ਨਵੰਬਰ 2026 ਨੂੰ ਹੋਵੇਗੀ; ਸੇਵਾਮੁਕਤ IA&AD ਅਧਿਕਾਰੀ (ਪੇਅ ਲੈਵਲ 11+) ਅਪਲਾਈ ਕਰ ਸਕਦੇ ਹਨ।
🕐 ਨਵੰਬਰ 4, 2026
👁 13