
ਤਾਜ਼ਾ ਖ਼ਬਰਾਂ
3 stories

ਸਰੀ ’ਚ ਘਰ ’ਚ ਵੜ ਕੇ ਲੁੱਟ ਤੇ ਗੱਡੀ ਚੋਰੀ ਦੇ ਮਾਮਲੇ ’ਚ 21 ਸਾਲਾ ਪੰਜਾਬੀ ਨੌਜਵਾਨ ਸ਼ੇਰ ਏ ਪ੍ਰਤਾਪ ਹੁੰਦਲ ’ਤੇ 6 ਦੋਸ਼; 1 ਦਸੰਬਰ ਨੂੰ ਅਦਾਲਤ ’ਚ ਪੇਸ਼ੀ।

ਕੈਨੇਡਾ ਪੁਲਿਸ ਨੇ ਕਪਿਲ ਸ਼ਰਮਾ ਦੇ ਸਰੀ ਸਥਿਤ ਕੈਫ਼ੇ ’ਤੇ ਗੋਲੀਬਾਰੀ ਦੇ ਮਾਮਲੇ ਵਿੱਚ ਦੋ 22 ਸਾਲਾ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਦੋਸ਼ ਤੈਅ ਕੀਤੇ — ਦੋਵੇਂ ਘਟਨਾਵਾਂ ਫਿਰੌਤੀ ਨਾਲ ਜੁੜੀਆਂ ਦੱਸੀਆਂ ਗਈਆਂ।