
Tag: BSF
6 stories


ਡਰੋਨ ਨਾਲ ਹਥਿਆਰਾਂ ਦੀ ਖੇਪ! ਰਾਜਸਥਾਨ ਸਰਹੱਦ ‘ਤੇ RDX, ਤੁਰਕੀ ਪਿਸਟਲ ਤੇ 650 ਕਾਰਤੂਸ ਬਰਾਮਦ — ਪੰਜਾਬ ਦੇ 2 ਨੌਜਵਾਨ ਕਾਬੂ
ਰਾਜਸਥਾਨ ਦੇ ਸ੍ਰੀ ਗੰਗਾਨਗਰ 'ਚ ਪਾਕਿਸਤਾਨ ਸਰਹੱਦ ਨੇੜੇ ਡਰੋਨ ਨਾਲ ਸੁੱਟੀ ਹਥਿਆਰ-ਵਿਸਫੋਟਕ ਦੀ ਖੇਪ ਬਰਾਮਦ — RDX, 2 ਤੁਰਕੀ ਪਿਸਟਲ, 650 ਕਾਰਤੂਸ; ਜਲੰਧਰ-ਫਿਰੋਜ਼ਪੁਰ ਦੇ 2 ਨੌਜਵਾਨ ਗ੍ਰਿਫ਼ਤਾਰ।

ਭਾਰਤ ਨੇ ਪਾਕਿਸਤਾਨੀ ਦੂਤ ਨੂੰ ਕੀਤਾ ਤਲਬ! ਫਿਰੋਜ਼ਪੁਰ ਬਾਰਡਰ ਘਟਨਾ ‘ਤੇ ਸਖ਼ਤ ਵਿਰੋਧ ਦਰਜ
2 ਅਕਤੂਬਰ ਨੂੰ ਫਿਰੋਜ਼ਪੁਰ ਸੈਕਟਰ ਵਿੱਚ ਸਰਹੱਦ ਪਾਰੋਂ ਹੋਈ ਘੁਸਪੈਠ ਦੀ ਘਟਨਾ 'ਤੇ ਭਾਰਤ ਨੇ ਪਾਕਿਸਤਾਨ ਦੇ ਚਾਰਜ ਡੀ ਅਫੇਅਰਜ਼ ਨੂੰ ਤਲਬ ਕਰਕੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ, ਜਦੋਂ ਕਿ ਪਾਕਿਸਤਾਨ ਨੇ ਵਿਰੋਧੀ ਦਾਅਵਾ ਪੇਸ਼ ਕੀਤਾ ਹੈ।

ਸਰਹੱਦੀ ਗੋਲੀਬਾਰੀ ‘ਤੇ ਭਾਰਤ-ਪਾਕਿਸਤਾਨ ਕੂਟਨੀਤਕ ਟਕਰਾਅ! ਦੋਹਾਂ ਦੇਸ਼ਾਂ ਨੇ ਇੱਕ-ਦੂਜੇ ਦੇ ਡਿਪਲੋਮੈਟ ਤਲਬ ਕੀਤੇ
ਤਰਨ ਤਾਰਨ ਸਰਹੱਦ 'ਤੇ ਬੀਐਸਐਫ ਵੱਲੋਂ ਦੋ ਵਿਅਕਤੀਆਂ ਨੂੰ ਮਾਰਨ ਦੇ ਮਾਮਲੇ 'ਤੇ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ: ਦੋਹਾਂ ਨੇ ਇੱਕ-ਦੂਜੇ ਦੇ ਚਾਰਜ ਡੀ ਅਫੇਅਰ ਨੂੰ ਤਲਬ ਕਰਕੇ ਸਖ਼ਤ ਵਿਰੋਧ ਦਰਜ ਕਰਾਇਆ।

ਤਰਨ ਤਾਰਨ ਸਰਹੱਦ ‘ਤੇ BSF ਦੀ ਵੱਡੀ ਕਾਰਵਾਈ! ਪਾਕਿਸਤਾਨੀ ਪਾਸਿਓਂ ਆਏ 2 ਘੁਸਪੈਠੀਏ ਢੇਰ, ਤੀਜਾ ਭੱਜਾ
ਤਰਨ ਤਾਰਨ ਦੇ ਖਾਲੜਾ ਸੈਕਟਰ ਵਿੱਚ BSF ਨੇ ਪਾਕਿਸਤਾਨੀ ਪਾਸਿਓਂ ਆਏ ਦੋ ਸ਼ੱਕੀ ਘੁਸਪੈਠੀਆਂ ਨੂੰ ਮਾਰ ਸੁੱਟਿਆ; ਤੀਜਾ ਭੱਜ ਗਿਆ। ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ, ਪਾਕਿਸਤਾਨ ਰੇਂਜਰਜ਼ ਨਾਲ ਫਲੈਗ ਮੀਟਿੰਗ ਹੋਈ।

ਤਰਨ ਤਾਰਨ ਸਰਹੱਦ ‘ਤੇ BSF ਦੀ ਵੱਡੀ ਕਾਰਵਾਈ! ਘੁਸਪੈਠ ਦੀ ਕੋਸ਼ਿਸ਼ ਨਾਕਾਮ, 2 ਪਾਕਿਸਤਾਨੀ ਘੁਸਪੈਠੀ ਢੇਰ
ਸ਼ੁੱਕਰਵਾਰ ਸਵੇਰੇ ਤਰਨ ਤਾਰਨ ਸੈਕਟਰ 'ਚ BSF ਦੇ ਜਵਾਨਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ 2 ਪਾਕਿਸਤਾਨੀ ਘੁਸਪੈਠੀਆਂ ਨੂੰ ਢੇਰ ਕਰ ਦਿੱਤਾ, ਜਦਕਿ ਤੀਜਾ ਘੁਸਪੈਠੀ ਵਾਪਸ ਪਾਕਿਸਤਾਨ ਵੱਲ ਭੱਜ ਗਿਆ।