ਨੌਵੀਂ ਦੀ ਨਵੀਂ ਕਿਤਾਬ ‘ਚ ਗਾਂਧੀ ਦਾ ‘ਰਾਮ ਰਾਜ’! NCERT ਨੇ ਸ਼ਾਸਨ ਦਾ ਆਦਰਸ਼ ਮਾਡਲ ਦੱਸਿਆ, ਸੈਂਗੋਲ ਵੀ ਸ਼ਾਮਲ
NCERT ਦੀ ਨੌਵੀਂ ਜਮਾਤ ਦੀ ਨਵੀਂ ਸਮਾਜਿਕ ਵਿਗਿਆਨ ਕਿਤਾਬ ਵਿੱਚ ਗਾਂਧੀ ਜੀ ਦੇ 'ਰਾਮ ਰਾਜ' ਨੂੰ ਚੰਗੇ ਸ਼ਾਸਨ ਦਾ ਆਦਰਸ਼ ਮਾਡਲ ਦੱਸਿਆ ਗਿਆ ਹੈ; ਰਾਜਧਰਮ, ਸੈਂਗੋਲ, ਸਤਿਆਮੇਵ ਜਯਤੇ ਅਤੇ ਸੁਪਰੀਮ ਕੋਰਟ ਦੇ ਆਦਰਸ਼-ਵਾਕ ਦਾ ਜ਼ਿਕਰ ਵੀ ਸ਼ਾਮਲ।
🕐 ਅਕਤੂਬਰ 2, 2026
👁 1