‘ਮੰਗਾਂ ਪੂਰੀਆਂ ਨਾ ਹੋਈਆਂ ਤਾਂ ਪੋਸਟਮਾਰਟਮ ਨਹੀਂ!’ — ਝੋਟਾ ਪਰਿਵਾਰ ਤੇ ਐਕਸ਼ਨ ਕਮੇਟੀ ਦੀ ਅੜੀਅਲ ਚੇਤਾਵਨੀ; ਧਰਨਾ 10ਵੇਂ ਦਿਨ ’ਚ
ਝੋਟਾ ਪਰਿਵਾਰ ਅਤੇ ਐਕਸ਼ਨ ਕਮੇਟੀ ਦਾ ਐਲਾਨ — ਮੁੱਖ ਮੰਤਰੀ ਤੇ ਡੀਜੀਪੀ ਦੇ ਅਸਤੀਫ਼ੇ ਸਮੇਤ ਸਾਰੀਆਂ ਮੰਗਾਂ ਮੰਨਣ ਤੋਂ ਪਹਿਲਾਂ ਪੋਸਟਮਾਰਟਮ ਨਹੀਂ; ਧਰਨਾ 10ਵੇਂ ਦਿਨ ’ਚ।
🕐 ਅਕਤੂਬਰ 23, 2026
👁 12