ਪਿੰਡਾਂ ਦੇ ਰਾਖਿਆਂ ਨੂੰ ਵੱਡੀ ਖੁਸ਼ਖਬਰੀ! ਚੌਕੀਦਾਰਾਂ ਦਾ ਮਾਣ ਭੱਤਾ ₹11,000 ਤੋਂ ਵਧ ਕੇ ₹15,221 ਹੋਇਆ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ’ਚ ਆਯੋਜਿਤ ਸਨਮਾਨ ਸਮਾਰੋਹ ’ਚ ਪੇਂਡੂ ਚੌਕੀਦਾਰਾਂ ਦਾ ਮਹੀਨਾਵਾਰ ਮਾਣ ਭੱਤਾ ₹11,000 ਤੋਂ ਵਧਾ ਕੇ ₹15,221 ਕਰਨ ਦਾ ਐਲਾਨ ਕੀਤਾ।
🕐 ਨਵੰਬਰ 7, 2026
👁 35