262 ਜੂਨੀਅਰ ਇੰਜੀਨੀਅਰਾਂ ਦੀ ਭਰਤੀ ‘ਚ ਵੱਡੀ ਰਾਹਤ! PSSSB ਨੇ ਫਾਰਮ ਮੁੜ ਖੋਲ੍ਹੇ — 12 ਤੋਂ 27 ਅਕਤੂਬਰ ਤੱਕ ਅਪਲਾਈ
PSSSB ਨੇ ਜੂਨੀਅਰ ਇੰਜੀਨੀਅਰ (ਸਿਵਲ/ਮਕੈਨੀਕਲ/ਬਿਜਲੀ) ਭਰਤੀ 2026 ਦੀਆਂ 262 ਅਸਾਮੀਆਂ ਲਈ ਅਪਲਾਈ ਦਾ ਮੌਕਾ ਮੁੜ ਖੋਲ੍ਹ ਦਿੱਤਾ — 12 ਤੋਂ 27 ਅਕਤੂਬਰ 2026 ਤੱਕ ਭਰੋ ਫਾਰਮ। 18 ਅਕਤੂਬਰ ਵਾਲੀ ਪ੍ਰੀਖਿਆ ਮੁਲਤਵੀ।
🕐 ਅਕਤੂਬਰ 9, 2026
👁 16