ਮੋਹਾਲੀ ’ਚ IISER ’ਚ Counsellor ਤੇ Junior Engineer ਦੀਆਂ 2 ਅਸਾਮੀਆਂ! 16 ਨਵੰਬਰ ਨੂੰ ਵਾਕ-ਇਨ
IISER ਮੋਹਾਲੀ ’ਚ Counsellor ਅਤੇ Junior Engineer (Civil) ਦੀਆਂ 2 ਅਸਾਮੀਆਂ ਲਈ 16 ਨਵੰਬਰ ਨੂੰ ਵਾਕ-ਇਨ ਇੰਟਰਵਿਊ ਹੋਵੇਗੀ। ਤਨਖ਼ਾਹ ₹55,000–₹67,000 ਪ੍ਰਤੀ ਮਹੀਨਾ।
🕐 ਨਵੰਬਰ 6, 2026
👁 25