ਮੇਰੀ ਦੁਕਾਨ, ਮੇਰਾ ਨਾਮ! ਕਿਰਾਏ ‘ਤੇ ਚੱਲ ਰਹੀ ਦੁਕਾਨ ਦੇ ਹੁਣ ਮਾਲਕ ਬਣੋ — 6 ਨਵੰਬਰ ਤੱਕ ਅਪਲਾਈ ਕਰੋ
ਪੰਜਾਬ ਸਰਕਾਰ ਦੀ ਨਵੀਂ 'ਮੇਰੀ ਦੁਕਾਨ, ਮੇਰਾ ਨਾਮ' ਯੋਜਨਾ ਤਹਿਤ 1 ਅਪ੍ਰੈਲ 2020 ਤੋਂ ਪਹਿਲਾਂ 12 ਸਾਲ ਤੋਂ ਕਾਨੂੰਨੀ ਕਬਜ਼ੇ ਵਾਲੇ ਦੁਕਾਨਦਾਰ ਆਪਣੀ ਦੁਕਾਨ ਦੀ ਮਾਲਕੀ ਹਾਸਲ ਕਰ ਸਕਦੇ ਹਨ। ਆਮਦਨ ਅਨੁਸਾਰ ਕਲੈਕਟਰ ਰੇਟ 'ਤੇ ਛੋਟ ਮਿਲੇਗੀ।
🕐 ਅਕਤੂਬਰ 11, 2026
👁 2