₹81.54 ਕਰੋੜ ਦਾ ਸੜਕ ਧੋਣ ਪ੍ਰਸਤਾਵ! ਮਾਹਿਰ ਦੀ ਚੇਤਾਵਨੀ ਦੇ ਬਾਵਜੂਦ F&CC ਦੀ ਮਨਜ਼ੂਰੀ — ਕੌਂਸਲਰ ਦਾ ਧਰਨਾ, ਹੁਣ ਹਾਊਸ ‘ਚ ਫ਼ੈਸਲਾ
ਮਾਹਿਰ ਦੀ ਚੇਤਾਵਨੀ ਦੇ ਬਾਵਜੂਦ ਲੁਧਿਆਣਾ ਨਗਰ ਨਿਗਮ ਦਾ ₹81.54 ਕਰੋੜ ਦਾ ਸੜਕ ਧੋਣ ਪ੍ਰਸਤਾਵ F&CC ਤੋਂ ਮਨਜ਼ੂਰ — ਕੌਂਸਲਰ ਗੌਰਵ ਭੱਟੀ ਦਾ ਮੇਅਰ ਦੀ ਰਿਹਾਇਸ਼ ਸਾਹਮਣੇ ਧਰਨਾ; 10 ਅਕਤੂਬਰ ਦੀ ਹਾਊਸ ਮੀਟਿੰਗ 'ਚ ਹੋਵੇਗਾ ਅੰਤਿਮ ਫ਼ੈਸਲਾ।
🕐 ਅਕਤੂਬਰ 9, 2026
👁 2