₹518 ਕਰੋੜ ਮੁਆਫ਼! ਬਿਜਲੀ ਬਿੱਲਾਂ ’ਤੇ ਮਾਨ ਸਰਕਾਰ ਦੀ ਵੱਡੀ ਰਾਹਤ — 24.86 ਲੱਖ ਖਪਤਕਾਰਾਂ ਨੂੰ ਫ਼ਾਇਦਾ
ਮੁੱਖ ਮੰਤਰੀ ਭਗਵੰਤ ਮਾਨ ਨੇ ਘਰੇਲੂ ਬਿਜਲੀ ਖਪਤਕਾਰਾਂ ਲਈ ਇੱਕ ਵਾਰੀ ਨਿਪਟਾਰਾ ਸਕੀਮ ਦਾ ਐਲਾਨ ਕੀਤਾ — 31 ਮਾਰਚ 2026 ਤੱਕ ਦੇ ਬਕਾਇਆ ਬਿੱਲਾਂ ’ਤੇ ਵਿਆਜ ਤੇ ਜੁਰਮਾਨਾ ਮੁਆਫ਼, ਸਿਰਫ਼ ਅਸਲ ਰਕਮ ਦੇਣੀ ਹੋਵੇਗੀ।
🕐 ਨਵੰਬਰ 13, 2026
👁 22