ਜੇਲ੍ਹ ’ਚ ਬੰਦ ‘ਆਪ’ ਵਿਧਾਇਕ ਲਾਲਜੀਤ ਭੁੱਲਰ ਦਾ ਵੱਡਾ ਐਲਾਨ! 2027 ਦੀਆਂ ਚੋਣਾਂ ਨਹੀਂ ਲੜਨਗੇ ਪੱਟੀ ਤੋਂ
ਪੱਟੀ ਤੋਂ ‘ਆਪ’ ਵਿਧਾਇਕ ਲਾਲਜੀਤ ਸਿੰਘ ਭੁੱਲਰ ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਹੈ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ। ਪਾਰਟੀ ਨੇ ਪਹਿਲਾਂ ਹੀ ਪੱਟੀ ’ਚ ਨਵਾਂ ਹਲਕਾ ਇੰਚਾਰਜ ਲਾ ਦਿੱਤਾ ਹੈ।
🕐 ਨਵੰਬਰ 10, 2026
👁 26