AIIMS ਬਠਿੰਡਾ ‘ਚ 55 ਫੈਕਲਟੀ ਅਸਾਮੀਆਂ! ਪ੍ਰੋਫੈਸਰ ਤੋਂ ਅਸਿਸਟੈਂਟ ਪ੍ਰੋਫੈਸਰ ਤੱਕ, 30 ਨਵੰਬਰ ਆਖ਼ਰੀ ਮਿਤੀ
AIIMS ਬਠਿੰਡਾ ਨੇ ਫੈਕਲਟੀ ਦੀਆਂ 55 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਹੈ — ਪ੍ਰੋਫੈਸਰ 17, ਐਡੀਸ਼ਨਲ ਪ੍ਰੋਫੈਸਰ 4, ਐਸੋਸੀਏਟ ਪ੍ਰੋਫੈਸਰ 16 ਤੇ ਅਸਿਸਟੈਂਟ ਪ੍ਰੋਫੈਸਰ 18। ਆਨਲਾਈਨ ਅਪਲਾਈ ਦੀ ਆਖ਼ਰੀ ਮਿਤੀ 30 ਨਵੰਬਰ 2026 ਹੈ।
🕐 ਨਵੰਬਰ 10, 2026
👁 27