
ਚੰਨੀ ਦੀ ਸਾਈਕਲ ਯਾਤਰਾ ਸ਼ੁਰੂ! ਪਾਇਲਟ ਨੇ ਚਮਕੌਰ ਸਾਹਿਬ ਤੋਂ ਹਰੀ ਝੰਡੀ ਦਿਖਾਈ, ਮਾਨ ’ਤੇ ਤਿੱਖਾ ਹਮਲਾ
ਕਾਂਗਰਸ ਦੀ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਅੱਜ ਮੋਹਾਲੀ ਤੋਂ ਸ਼ੁਰੂ ਹੋ ਗਈ; ਚੰਨੀ ਦੀ 8 ਦਿਨਾਂ ‘ਜਵਾਨੀ ਸੰਭਾਲ ਯਾਤਰਾ’ ਨੂੰ ਪਾਇਲਟ ਨੇ ਚਮਕੌਰ ਸਾਹਿਬ ਤੋਂ ਹਰੀ ਝੰਡੀ ਦਿਖਾਈ।
13 stories

ਕਾਂਗਰਸ ਦੀ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਅੱਜ ਮੋਹਾਲੀ ਤੋਂ ਸ਼ੁਰੂ ਹੋ ਗਈ; ਚੰਨੀ ਦੀ 8 ਦਿਨਾਂ ‘ਜਵਾਨੀ ਸੰਭਾਲ ਯਾਤਰਾ’ ਨੂੰ ਪਾਇਲਟ ਨੇ ਚਮਕੌਰ ਸਾਹਿਬ ਤੋਂ ਹਰੀ ਝੰਡੀ ਦਿਖਾਈ।

ਪੰਜਾਬ ਕਾਂਗਰਸ 11 ਨਵੰਬਰ ਤੋਂ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਸ਼ੁਰੂ ਕਰੇਗੀ — 50 ਦਿਨਾਂ ’ਚ ਹਰ ਹਲਕੇ ਤੱਕ ਪਹੁੰਚ, ਕਰਜ਼ਾ ਮੁਆਫ਼ੀ ’ਤੇ ਵਿਚਾਰ ਤੇ ‘ਵਿਜ਼ਨ ਡਾਕੂਮੈਂਟ’ ਦਾ ਐਲਾਨ।

ਪੰਜਾਬ ’ਚ 2027 ਦੀਆਂ ਚੋਣਾਂ ਲਈ EVM-VVPAT ਦੀ ਪਹਿਲੇ ਪੱਧਰ ਦੀ ਜਾਂਚ 12 ਨਵੰਬਰ ਤੋਂ ਸਾਰੇ 23 ਜ਼ਿਲ੍ਹਿਆਂ ’ਚ ਸ਼ੁਰੂ ਹੋਵੇਗੀ — ਪੂਰੀ ਪ੍ਰਕਿਰਿਆ ਲਾਈਵ ਵੈਬਕਾਸਟ ਹੋਵੇਗੀ।