
ਤਾਜ਼ਾ ਖ਼ਬਰਾਂ
3 stories

16 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਆ ਰਹੀ ਹੈ ਨੀਰੂ ਬਾਜਵਾ ਦੀ ਕਬੱਡੀ-ਡਰਾਮਾ ਫ਼ਿਲਮ ‘ਥਾਪੀ’ — ਜਗਦੀਪ ਵਾਰਿੰਗ ਦਾ ਨਿਰਦੇਸ਼ਕੀ ਡੈਬਿਊ ਅਤੇ ਸਨੀ ਸਿੰਘ ਦੀ ਪਹਿਲੀ ਪੰਜਾਬੀ ਫ਼ਿਲਮ।

ਅਕਤੂਬਰ 2026 ਪੰਜਾਬੀ ਫਿਲਮ ਪ੍ਰੇਮੀਆਂ ਲਈ ਭਰਪੂਰ ਮਹੀਨਾ — 16 ਅਕਤੂਬਰ ਨੂੰ ਤਿੰਨ ਫਿਲਮਾਂ ਦੀ ਵੱਡੀ ਟੱਕਰ, ਕਬੱਡੀ ਡਰਾਮਾ 'ਥਾਪੀ' 'ਚ ਨੀਰੂ ਬਾਜਵਾ ਨਾਲ ਸਨੀ ਸਿੰਘ ਦਾ ਪੰਜਾਬੀ ਡੈਬਿਊ, ਫਿਰ 'ਦੌਦਾਕ' ਤੇ 'ਪਟਾਕਾ ਗੁੱਡੀਆਂ'।