ਜੇਲ੍ਹ ’ਚੋਂ ਫ਼ਰਾਰ ਹੋਇਆ ਨਸ਼ਾ ਤਸਕਰ ਰਿਆਸੀ ’ਚੋਂ ਕਾਬੂ! 21 ਕਿੱਲੋ ਹੈਰੋਇਨ ਕੇਸ ਦਾ ਮੁਲਜ਼ਮ ਰਮਨਦੀਪ ਸਿੰਘ ਗ੍ਰਿਫ਼ਤਾਰ
ਜੰਮੂ-ਕਸ਼ਮੀਰ ਪੁਲਿਸ ਨੇ ਪੰਜਾਬ ਦੇ ਭਗੌੜੇ ਨਸ਼ਾ ਤਸਕਰ ਰਮਨਦੀਪ ਸਿੰਘ ਨੂੰ ਰਿਆਸੀ ਜ਼ਿਲ੍ਹੇ ’ਚੋਂ ਗ੍ਰਿਫ਼ਤਾਰ ਕਰ ਲਿਆ। ਉਹ ਫ਼ਿਰੋਜ਼ਪੁਰ ਜੇਲ੍ਹ ’ਚੋਂ ਫ਼ਰਾਰ ਹੋ ਗਿਆ ਸੀ ਅਤੇ ਉਸ ’ਤੇ 21 ਕਿੱਲੋ ਹੈਰੋਇਨ ਬਰਾਮਦਗੀ ਦਾ ਮਾਮਲਾ ਦਰਜ ਹੈ।
🕐 ਨਵੰਬਰ 17, 2026
👁 32