AIIMS ਬਠਿੰਡਾ ‘ਚ 33 ਸੀਨੀਅਰ ਰੈਜ਼ੀਡੈਂਟ ਅਸਾਮੀਆਂ! 18 ਨਵੰਬਰ ਨੂੰ ਵਾਕ-ਇਨ ਇੰਟਰਵਿਊ
AIIMS ਬਠਿੰਡਾ ਨੇ ਸੀਨੀਅਰ ਰੈਜ਼ੀਡੈਂਟ (ਨਾਨ-ਐਕਡੈਮਿਕ) ਦੀਆਂ 33 ਅਸਾਮੀਆਂ ਲਈ ਵਾਕ-ਇਨ ਇੰਟਰਵਿਊ ਦਾ ਨੋਟਿਸ ਜਾਰੀ ਕੀਤਾ ਹੈ। ਇੰਟਰਵਿਊ 18 ਨਵੰਬਰ 2026 ਨੂੰ ਸਵੇਰੇ 9 ਵਜੇ AIIMS ਬਠਿੰਡਾ ਵਿਖੇ ਹੋਵੇਗੀ; ਯੋਗਤਾ ਐੱਮਡੀ/ਐੱਮਐੱਸ/ਡੀਐੱਨਬੀ/ਐੱਮਡੀਐੱਸ ਹੈ।
🕐 ਨਵੰਬਰ 10, 2026
👁 30