ਅਧਿਆਪਕਾਂ ਦੀ ਘਾਟ ਦਾ ਮੁੱਦਾ ਉਠਾਇਆ ਤਾਂ ‘ਆਪ’ ਨੇ ਆਪਣੇ ਹੀ ਵਿਧਾਇਕ ਸੁਖਵੀਰ ਮੈਸਰਖਾਣਾ ਨੂੰ ਮੁਅੱਤਲ ਕੀਤਾ!
ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਦਾ ਮੁੱਦਾ ਚੁੱਕਣ 'ਤੇ 'ਆਪ' ਨੇ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮੈਸਰਖਾਣਾ ਨੂੰ ਤੁਰੰਤ ਮੁਅੱਤਲ ਕਰ ਦਿੱਤਾ — ਪਾਰਟੀ ਨੇ "ਪਾਰਟੀ ਵਿਰੋਧੀ ਗਤੀਵਿਧੀਆਂ" ਦਾ ਇਲਜ਼ਾਮ ਲਾਇਆ।
🕐 ਅਕਤੂਬਰ 4, 2026
👁 14