
Tag: Tarun Chugh
6 stories


ਪਿਤਾ ਦਾ ਸਨਸਨੀਖੇਜ਼ ਦਾਅਵਾ! ‘ਆਪ’ ਵਿਧਾਇਕ ਸਿੰਗਲਾ ਦੇ ਕਹਿਣ ‘ਤੇ ਹੋਇਆ ਝੋਟੇ ਦਾ ਕਤਲ — ਤਰੁਣ ਚੁੱਘ ਨੇ ਮੰਗੀ ਜਾਂਚ
ਮਾਨਸਾ 'ਚ ਮਾਰੇ ਗਏ ਨਸ਼ਾ-ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟੇ ਦੇ ਪਿਤਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਬੇਟੇ ਦਾ ਕਤਲ 'ਆਪ' ਵਿਧਾਇਕ ਸਿੰਗਲਾ ਦੇ ਕਹਿਣ 'ਤੇ ਹੋਇਆ — ਭਾਜਪਾ ਸੰਸਦ ਤਰੁਣ ਚੁੱਘ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

‘ਮਾਨ ਜੀ, ਇਸ ਦਾ ਜ਼ਿੰਮੇਵਾਰ ਕੌਣ?’ — 50 ਵਾਰਡਾਂ ਦੇ ਫ਼ੈਸਲੇ ’ਤੇ ਤਰੁਣ ਚੁੱਘ ਨੇ ਆਪ ਸਰਕਾਰ ਨੂੰ ਘੇਰਿਆ
ਸੁਪਰੀਮ ਕੋਰਟ ਵੱਲੋਂ ਪਟਿਆਲਾ-ਮੋਗਾ ਦੇ 50 ਵਾਰਡਾਂ ਦੀਆਂ ਚੋਣਾਂ ਰੱਦ ਕਰਨ ਤੋਂ ਬਾਅਦ ਭਾਜਪਾ ਆਗੂ ਤਰੁਣ ਚੁੱਘ ਨੇ ਆਪ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ — ਮੁੱਖ ਮੰਤਰੀ ਭਗਵੰਤ ਮਾਨ ਤੋਂ ਜ਼ਿੰਮੇਵਾਰੀ ਲੈਣ ਦੀ ਮੰਗ।

CBI ਦਾ ਸੰਮਨ! ਮਾਨ ਦੇ OSD ਘੁਮਣ ਨੂੰ ਪੁੱਛਗਿੱਛ ਲਈ ਸੈਕਟਰ-30 ਆਫਿਸ ਆਉਣ ਦੇ ਹੁਕਮ, ਮਾਨ ਦਾ BJP ‘ਤੇ ਹਮਲਾ
FIR ਦੇ ਇੱਕ ਦਿਨ ਬਾਅਦ CBI ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਘੁਮਣ ਨੂੰ ਪੁੱਛਗਿੱਛ ਲਈ ਤਲਬ ਕੀਤਾ; ਮਾਨ ਨੇ ਕੇਂਦਰ 'ਤੇ ਏਜੰਸੀਆਂ ਦੀ ਦੁਰਵਰਤੋਂ ਦਾ ਦੋਸ਼ ਲਗਾਇਆ, BJP ਨੇ ਪਲਟਵਾਰ ਕੀਤਾ।

ਪੰਜਾਬ ਨੂੰ ‘ਲੁੱਟ ਦਾ ਏਟੀਐਮ’ ਬਣਾ ਦਿੱਤਾ! ਤਰੁਣ ਚੁੱਗ ਦਾ ਮਾਨ-ਕੇਜਰੀਵਾਲ ‘ਤੇ ਵੱਡਾ ਹਮਲਾ
ਭਾਜਪਾ ਆਗੂ ਤਰੁਣ ਚੁੱਗ ਨੇ ਦੋਸ਼ ਲਾਇਆ ਕਿ ਆਪ ਨੇ ਪੰਜਾਬ ਨੂੰ 'ਲੁੱਟ ਦਾ ਏਟੀਐਮ' ਬਣਾ ਕੇ ਸਰੋਤ ਗੋਆ-ਗੁਜਰਾਤ ਦੀਆਂ ਚੋਣਾਂ 'ਤੇ ਖਰਚ ਕੀਤੇ; ਸੀਬੀਆਈ ਜਾਂਚ ਵਿਚਕਾਰ ਆਏ ਬਿਆਨਾਂ 'ਤੇ ਕੇਜਰੀਵਾਲ ਦਾ ਪਲਟਵਾਰ।

ਮੈਡ ਸੰਧੂ ਦੇ ਕਤਲ ‘ਤੇ ਸਿਆਸਤ ਗਰਮ! ਭਾਜਪਾ-ਕਾਂਗਰਸ ਨੇ ਮਾਨ ਸਰਕਾਰ ਨੂੰ ਘੇਰਿਆ — ‘ਪੰਜਾਬ ਮਾਫ਼ੀਆਂ ਦੇ ਹਵਾਲੇ’
ਅੰਮ੍ਰਿਤਸਰ 'ਚ ਇਨਫਲੂਏਂਸਰ ਮੈਡ ਸੰਧੂ ਦੇ ਕਤਲ ਨੂੰ ਲੈ ਕੇ ਸਿਆਸਤ ਭਖ ਗਈ। ਭਾਜਪਾ ਨੇ ਮਾਨ ਸਰਕਾਰ 'ਤੇ 'ਪੰਜਾਬ ਨੂੰ ਕ੍ਰਾਈਮ ਕੈਪੀਟਲ ਬਣਾਉਣ' ਦਾ ਦੋਸ਼ ਲਾਇਆ, ਕਾਂਗਰਸ ਨੇ ਮੰਗਿਆ ਮੁੱਖ ਮੰਤਰੀ ਦਾ ਅਸਤੀਫ਼ਾ।