ਸੈਂਸੈਕਸ ਤੇ ਨਿਫਟੀ ‘ਚ ਕੀ ਫ਼ਰਕ ਹੈ: ਜਾਣੋ ਕਿੱਦਾਂ ਬਣਦੇ ਹਨ ਬਾਜ਼ਾਰ ਦੇ ਇਹ ਦੋਵੇਂ ਪੈਮਾਨੇ
ਅੱਜ ਬਾਜ਼ਾਰ ਬੰਦ ਹੈ — ਸ਼ੁੱਕਰਵਾਰ ਨੂੰ ਸੈਂਸੈਕਸ 74,729.27 'ਤੇ ਅਤੇ ਨਿਫਟੀ 23,146.15 'ਤੇ ਬੰਦ ਹੋਇਆ। ਜਾਣੋ ਸੈਂਸੈਕਸ ਤੇ ਨਿਫਟੀ 'ਚ ਕੀ ਫ਼ਰਕ ਹੈ, ਗਿਣਤੀ ਕਿੱਦਾਂ ਹੁੰਦੀ ਹੈ ਅਤੇ ਨਵੇਂ ਨਿਵੇਸ਼ਕ ਲਈ ਕਿਹੜਾ ਪੈਮਾਨਾ ਜ਼ਿਆਦਾ ਕੰਮ ਦਾ ਹੈ।








