
ਹਰਿਆਣਾ ਕਾਂਗਰਸ ‘ਚ ‘ਸੀਐਮ ਫੇਸ’ ‘ਤੇ ਘਮਾਸਾਨ! ਸਾਬਕਾ ਸਪੀਕਰ ਕੁਲਦੀਪ ਸ਼ਰਮਾ ਨੇ ਪੰਜਾਬ ਨੂੰ ਮਿਸਾਲ ਬਣਾ ਕੇ ਹੁੱਡਾ ਪਿਤਾ-ਪੁੱਤਰ ਨੂੰ ਘੇਰਿਆ
ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਨੇ ਪਾਰਟੀ ਲੀਡਰਸ਼ਿਪ ਨੂੰ ਪੱਤਰ ਲਿਖ ਕੇ 2029 ਦੀਆਂ ਹਰਿਆਣਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਾ ਕਰਨ ਦੀ ਮੰਗ ਕੀਤੀ ਹੈ ਅਤੇ ਪੰਜਾਬ ਨੂੰ ਚੰਗੀ ਮਿਸਾਲ ਦੱਸਿਆ ਹੈ।








